ਜੇਕਰ ਤੁਸੀਂ ਵੀ ਵਾਰ-ਵਾਰ ਪੇਟ ਵਿੱਚ ਗੈਸ ਬਣਨ ਤੋਂ ਪਰੇਸ਼ਾਨ ਹੋ

ਜੇਕਰ ਤੁਸੀਂ ਵੀ ਵਾਰ-ਵਾਰ ਪੇਟ ਵਿੱਚ ਗੈਸ ਬਣਨ ਤੋਂ ਪਰੇਸ਼ਾਨ ਹੋ

ਤਾਂ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਹਾਨੂੰ ਕਿਹੜੀਆਂ ਚੀਜ਼ਾਂ ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ



ਜੇਕਰ ਤੁਸੀਂ ਇਨ੍ਹਾਂ ਚੀਜ਼ਾਂ ਨੂੰ ਨਹੀਂ ਖਾਓਗੇ ਤਾਂ ਤੁਹਾਨੂੰ ਇਸ ਸਮੱਸਿਆ ਤੋਂ ਹਮੇਸ਼ਾ ਲਈ ਰਾਹਤ ਮਿਲ ਜਾਵੇਗੀ



ਤਲਿਆ ਹੋਇਆ ਖਾਣਾ, ਬੈਂਗਣ



ਮੈਦਾ, ਖੀਰਾ, ਗੋਭੀ



ਸੋਇਆਬੀਨ, ਦੁੱਧ, ਦਾਲ




ਹਰੇ ਮਟਰ, ਮੂਲੀ


ਮੇਵੇ, ਪੇਸਟਰੀ



ਬੀਅਰ



ਯੀਸਟ