ਆਯੁਰਵੇਦ ਅਨੁਸਾਰ ਜੇਕਰ ਪਾਣੀ ਸਹੀ ਢੰਗ ਨਾਲ ਪੀਤਾ ਜਾਵੇ, ਤਾਂ ਕਈ ਬਿਮਾਰੀਆਂ ਤਾਂ ਅਜਿਹਾ ਹੀ ਸਰੀਰ ਤੋਂ ਦੂਰ ਰਹਿੰਦੀਆਂ ਹਨ। ਜਦ ਪਾਣੀ ਸਾਡੀ ਜ਼ਿੰਦਗੀ ਦਾ ਇੰਨਾ ਅਹਿਮ ਹਿੱਸਾ ਹੈ, ਤਾਂ ਫਿਰ ਕਿਉਂ ਨਾ ਇਹ ਵੀ ਜਾਣ ਲਿਆ ਜਾਵੇ ਕਿ ਇਸ ਨੂੰ ਪੀਣ ਦਾ ਢੰਗ ਕਿਹੋ ਜਿਹਾ ਹੋਣਾ ਚਾਹੀਦਾ ਹੈ। ਆਓ ਜਾਣ ਦੇ ਆਯੁਰਵੇਦ ਅਨੁਸਾਰ ਪਾਣੀ ਪੀਣ ਦੇ ਕੁਝ ਮੁੱਖ ਨਿਯਮ।