ਵਿਟਾਮਿਨ ਡੀ ਦੀ ਕਮੀ ਦੇ ਲੱਛਣਾਂ ਵਿੱਚ ਹੱਡੀਆਂ ਵਿੱਚ ਦਰਦ, ਮਾਸਪੇਸ਼ੀਆਂ ਦੀ ਕਮਜ਼ੋਰੀ, ਥਕਾਵਟ, ਅਤੇ ਬਾਰ-ਬਾਰ ਬਿਮਾਰ ਹੋਣਾ ਸ਼ਾਮਲ ਹਨ।

ਖਾਸ ਤੌਰ 'ਤੇ ਗਰਭਵਤੀ ਜਾਂ ਮੀਨੋਪੌਜ਼ ਵਿੱਚੋਂ ਗੁਜ਼ਰ ਰਹੀਆਂ ਔਰਤਾਂ ਨੂੰ ਇਸ ਦੀ ਕਮੀ ਦਾ ਜ਼ਿਆਦਾ ਖਤਰਾ ਹੁੰਦਾ ਹੈ।

ਇਸ ਲਈ, ਰੋਜ਼ਾਨਾ ਦੀ ਰੁਟੀਨ ਵਿੱਚ ਸਿਹਤਮੰਦ ਖੁਰਾਕ ਅਤੇ ਨਿਯਮਤ ਜਾਂਚ ਕਰਵਾਉਣ ਨਾਲ ਵਿਟਾਮਿਨ ਡੀ ਦਾ ਪੱਧਰ ਸੰਤੁਲਿਤ ਰੱਖਿਆ ਜਾ ਸਕਦਾ ਹੈ।

ਅਸਥੀਓਪੋਰੋਸਿਸ ਜਾਂ ਹੱਡੀਆਂ ਵਿੱਚ ਦਰਦ

ਅਸਥੀਓਪੋਰੋਸਿਸ ਜਾਂ ਹੱਡੀਆਂ ਵਿੱਚ ਦਰਦ

ਸਾਰੀ ਵਾਰੀ ਥੱਕੇ ਹੋਏ ਮਹਿਸੂਸ ਕਰਨਾ

ਸਾਰੀ ਵਾਰੀ ਥੱਕੇ ਹੋਏ ਮਹਿਸੂਸ ਕਰਨਾ

ਵਿਸ਼ੇਸ਼ ਕਰਕੇ ਪਿੱਠ ਅਤੇ ਪੈਰਾਂ ਵਿੱਚ ਦਰਦ ਰਹਿਣਾ। ਡਿੱਪਰੈਸ਼ਨ ਜਾਂ ਚਿੜਚਿੜਾਪਨ ਦਾ ਹੋਣਾ।

ਬਾਲ ਜ਼ਿਆਦਾ ਝੜਣ ਲੱਗ ਜਾਂਦੇ ਹਨ

ਬਾਲ ਜ਼ਿਆਦਾ ਝੜਣ ਲੱਗ ਜਾਂਦੇ ਹਨ

ਦੁੱਧ, ਦਹੀਂ, ਪਨੀਰ ਵਰਗੇ ਦੁੱਧ ਦੇ ਉਤਪਾਦ ਖਾਓ। ਅੰਡੇ ਦੀ ਜਰਦੀ, ਮੱਛੀ (ਸੈਲਮਨ, ਟੂਨਾ) ਖਾਓ

ਵਿਟਾਮਿਨ ਡੀ ਸਪਲੀਮੈਂਟ ਜਾਂ ਗੋਲੀਆਂ ਲਓ, ਪਰ ਕਿਸੇ ਡਾਕਟਰ ਦੀ ਸਲਾਹ ਨਾਲ ਹੀ ਲਓ।

ਸਮੇਂ-ਸਮੇਂ ਤੇ ਬਲੱਡ ਟੈਸਟ ਕਰਵਾਓ, ਧੂਮਪਾਨ ਅਤੇ ਸ਼ਰਾਬ ਤੋਂ ਦੂਰ ਰਹੋ, ਚਿੰਤਾ ਘੱਟ ਕਰੋ, ਮਨ ਨੂੰ ਸ਼ਾਂਤ ਰੱਖੋ