ਦਿਮਾਗ ਦੀ ਪਰੇਸ਼ਾਨੀ ਨੂੰ ਦੂਰ ਕਰ ਦਿੰਦੇ ਆਹ ਟਮਾਟਰ

ਟਮਾਟਰ ਖਾਣ ਵਿੱਚ ਸੁਆਦ ਹੋਣ ਦੇ ਨਾਲ-ਨਾਲ ਸਿਹਤ ਦੇ ਲਈ ਵੀ ਫਾਇਦੇਮੰਦ ਹੁੰਦੇ ਹਨ

Published by: ਏਬੀਪੀ ਸਾਂਝਾ

ਟਮਾਟਰ ਵਿੱਚ ਐਂਟੀਆਕਸੀਡੈਂਟ, ਵਿਟਾਮਿਨ ਸੀ, ਫਾਈਬਰ ਵਰਗੇ ਪੋਸ਼ਕ ਤੱਤ ਹੁੰਦੇ ਹਨ, ਜਿਸ ਨਾਲ ਕਈ ਤਰ੍ਹਾਂ ਦੇ ਫਾਇਦੇ ਹੁੰਦੇ ਹਨ

ਉੱਥੇ ਹੀ ਟਮਾਟਰ ਕਈ ਦਿਮਾਗੀ ਪਰੇਸ਼ਾਨੀਆਂ ਨੂੰ ਵੀ ਦੂਰ ਕਰਦਾ ਹੈ

ਅਜਿਹੇ ਵਿੱਚ ਆਓ ਜਾਣਦੇ ਹਾਂ ਕਿ ਟਮਾਟਰ ਖਾਣ ਨਾਲ ਦਿਮਾਗ ਦੀਆਂ ਕਿਹੜੀਆਂ ਪਰੇਸ਼ਾਨੀਆਂ ਦੂਰ ਹੁੰਦੀਆਂ ਹਨ

ਟਮਾਟਰ ਵਿੱਚ ਕਾਪਰ ਅਤੇ ਪੋਟਾਸ਼ੀਅਮ ਦੀ ਚੰਗੀ ਮਾਤਰਾ ਪਾਈ ਜਾਂਦੀ ਹੈ

ਜਿਸ ਨਾਲ ਸਾਡੀ ਤੰਤ੍ਰਿਕਾ ਨੂੰ ਠੀਕ ਰੱਖਣ ਵਿੱਚ ਮਦਦ ਮਿਲਦੀ ਹੈ

ਇਸ ਦੇ ਨਾਲ ਹੀ ਇਹ ਸਾਡੀ ਯਾਦਦਾਸ਼ਤ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰਦਾ ਹੈ

Published by: ਏਬੀਪੀ ਸਾਂਝਾ

ਟਮਾਟਰ ਵਿੱਚ ਲਾਈਕੋਪੀਨ ਦੀ ਮਾਤਰਾ ਵੀ ਹਾਈ ਹੁੰਦੀ ਹੈ



ਜਿਸ ਨਾਲ ਇਹ ਤਣਾਅ, ਚਿੰਤਾ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ