ਅਕਸਰ ਸਰੀਰ ਵਿੱਚ ਡ੍ਰਾਈਨੈਸ ਵਧਣ ਕਰਕੇ ਹੱਥ-ਪੈਰ ਅਤੇ ਅੱਡੀਆਂ ਫਟਣ ਲੱਗ ਜਾਂਦੀਆਂ ਹਨ

Published by: ਏਬੀਪੀ ਸਾਂਝਾ

ਕਈ ਵਾਰ ਗੰਦਗੀ, ਖਰਾਬ ਸਕਿਨ ਰੂਟੀਨ, ਰੁੱਖਾਪਨ ਅਤੇ ਹਾਰਮੋਨ ਵਿੱਚ ਬਦਲਾਅ ਦੇ ਕਰਕੇ ਵੀ ਅੱਡੀਆਂ ਵੀ ਫਟਣ ਲੱਗ ਜਾਂਦੀਆਂ ਹਨ

Published by: ਏਬੀਪੀ ਸਾਂਝਾ

ਮਾਹਰਾਂ ਦੇ ਮੁਤਾਬਕ ਸਰੀਰ ਵਿੱਚ ਜ਼ਰੂਰੀ ਵਿਟਾਮਿਨ ਦੀ ਕਮੀਂ ਨਾਲ ਵੀ ਅੱਡੀਆਂ ਫਟਣ ਲੱਗ ਜਾਂਦੀਆਂ ਹਨ

Published by: ਏਬੀਪੀ ਸਾਂਝਾ

ਆਓ ਜਾਣਦੇ ਹਾਂ ਕਿ ਕਿਹੜੇ ਵਿਟਾਮਿਨ ਦੀ ਕਮੀਂ ਨਾਲ ਅੱਡੀਆਂ ਫਟਣ ਲੱਗ ਜਾਂਦੀਆਂ ਹਨ

ਆਓ ਜਾਣਦੇ ਹਾਂ ਕਿ ਕਿਹੜੇ ਵਿਟਾਮਿਨ ਦੀ ਕਮੀਂ ਨਾਲ ਅੱਡੀਆਂ ਫਟਣ ਲੱਗ ਜਾਂਦੀਆਂ ਹਨ

ਸਰੀਰ ਵਿੱਚ ਵਿਟਾਮਿਨ ਬੀ-3 ਦੀ ਕਮੀਂ ਨਾਲ ਅੱਡੀਆਂ ਫਟਣ ਲੱਗ ਜਾਂਦੀਆਂ ਹਨ

ਵਿਟਾਮਿਨ ਬੀ3 ਦੀ ਕਮੀਂ ਹੋਣ ‘ਤੇ ਸਕਿਨ ਵਿੱਚ ਜਲਨ, ਡ੍ਰਾਈਨੈਸ ਤੇ ਪਪੜੀ ਵਰਗੀਆਂ ਦਿੱਕਤਾਂ ਹੋਣ ਲੱਗ ਜਾਂਦੀਆਂ ਹਨ

Published by: ਏਬੀਪੀ ਸਾਂਝਾ

ਇਸ ਤੋਂ ਇਲਾਵਾ ਸਰੀਰ ਵਿੱਚ ਵਿਟਾਮਿਨ ਈ ਅਤੇ ਵਿਟਾਮਿਨ ਸੀ ਦੀ ਕਮੀਂ ਨਾਲ ਵੀ ਅੱਡੀਆਂ ਫਟਣ ਲੱਗ ਜਾਂਦੀਆਂ ਹਨ

Published by: ਏਬੀਪੀ ਸਾਂਝਾ

ਵਿਟਾਮਿਨ ਈ ਅਤੇ ਵਿਟਾਮਿਨ ਸੀ ਕੋਲੋਜਨ ਵਧਾਉਣ ਵਿੱਚ ਮਦਦ ਕਰਦਾ ਹੈ ਅਤੇ ਇਸ ਦੀ ਕਮੀਂ ਨਾਲ ਕੋਲੋਜਨ ਘੱਟ ਬਣਦਾ ਹੈ, ਜਿਸ ਨਾਲ ਅੱਡੀਆਂ ਵਿੱਚ ਦਰਾਰਾਂ ਆਉਂਦੀਆਂ ਹਨ ਤੇ ਸਕਿਨ ਫਟਣ ਲੱਗ ਜਾਂਦੀ ਹੈ



ਅਜਿਹੇ ਵਿੱਚ ਇਨ੍ਹਾਂ ਦੀ ਕਮੀਂ ਨੂੰ ਦੂਰ ਕਰਨ ਦੇ ਲਈ ਨਟਸ, ਬੀਜ ਅਤੇ ਫਲ ਆਪਣੀ ਡਾਈਟ ਵਿੱਚ ਸ਼ਾਮਲ ਕਰੋ



ਤੁਸੀਂ ਵੀ ਆਹ ਡਾਈਟ ਫੋਲੋ ਕਰੋ