ਗਰਮੀਆਂ ਵਿੱਚ ਕਿਸ ਤਰ੍ਹਾਂ ਦੇ ਕੱਪੜੇ ਪਾਉਣੇ ਚਾਹੀਦੇ?

ਗਰਮੀਆਂ ਦਾ ਮੌਸਮ ਚੱਲ ਰਿਹਾ ਹੈ

Published by: ਏਬੀਪੀ ਸਾਂਝਾ

ਲੋਕ ਗਰਮੀ ਤੋਂ ਬਚਣ ਲਈ ਕਾਫੀ ਉਪਾਅ ਕਰਦੇ ਹਨ

Published by: ਏਬੀਪੀ ਸਾਂਝਾ

ਅਜਿਹੇ ਵਿੱਚ ਆਓ ਤੁਹਾਨੂੰ ਦੱਸਦੇ ਹਾਂ ਕਿ ਗਰਮੀਆਂ ਵਿੱਚ ਕਿਸ ਤਰ੍ਹਾਂ ਦੇ ਕੱਪੜੇ ਪਾਉਣੇ ਚਾਹੀਦੇ ਹਨ

ਗਰਮੀਆਂ ਵਿੱਚ ਹਲਕੇ ਰੰਗ ਦੇ ਕੱਪੜੇ ਪਾਉਣਾ ਸਹੀ ਮੰਨਿਆ ਜਾਂਦਾ ਹੈ

Published by: ਏਬੀਪੀ ਸਾਂਝਾ

ਹਲਕਾ ਰੰਗ, ਜਿਵੇਂ ਕਿ ਚਿੱਟਾ, ਹਲਕਾ ਨੀਲਾ ਅਤੇ ਗੁਲਾਬੀ



ਇਸ ਦੇ ਨਾਲ ਹੀ ਹਲਕੇ ਰੰਗ ਦੇ ਕੱਪੜੇ ਸਰੀਰ ਨੂੰ ਠੰਡਾ ਰੱਖਦੇ ਹਨ

ਇਸ ਤੋਂ ਇਲਾਵਾ ਗਰਮੀਆਂ ਵਿੱਚ ਤੁਸੀਂ ਢਿੱਲੇ ਕੱਪੜੇ ਪਾ ਸਕਦੇ ਹੋ

Published by: ਏਬੀਪੀ ਸਾਂਝਾ

ਢਿੱਲੇ ਕੱਪੜੇ ਪਾਉਣ ਨਾਲ ਸਰੀਰ 'ਚੋਂ ਹਵਾ ਨਿਕਲਦੀ ਹੈ ਅਤੇ ਸਰੀਰ ਨੂੰ ਠੰਡਾ ਰੱਖਣ ਵਿੱਚ ਮਦਦ ਕਰਦੇ ਹਨ



ਗਰਮੀਆਂ ਵਿੱਚ ਤੁਸੀਂ ਕੋਟਨ, ਲਾਈਨਨ, ਰੇਆਨ ਅਤੇ ਮਾਡਲ ਵਰਗੇ ਕੱਪੜੇ ਪਾ ਸਕਦੇ ਹੋ, ਜੋ ਕਿ ਨਮੀਂ ਨੂੰ ਸੋਖਦੇ ਹਨ

ਗਰਮੀਆਂ ਵਿੱਚ ਤੁਸੀਂ ਕੋਟਨ, ਲਾਈਨਨ, ਰੇਆਨ ਅਤੇ ਮਾਡਲ ਵਰਗੇ ਕੱਪੜੇ ਪਾ ਸਕਦੇ ਹੋ, ਜੋ ਕਿ ਨਮੀਂ ਨੂੰ ਸੋਖਦੇ ਹਨ