ਆਂਡਾ ਤੇ ਪਨੀਰ ਦੋਵੇਂ ਹੀ ਪਨੀਰ ਦਾ ਚੰਗਾ ਸਰੋਤ ਮੰਨੇ ਜਾਂਦੇ ਹਨ

Published by: ਗੁਰਵਿੰਦਰ ਸਿੰਘ

ਇਹ ਦੋਵੇਂ ਹੀ ਸਰੀਰ ਲਈ ਬਹੁਤ ਫ਼ਾਇਦੇਮੰਦ ਹੁੰਦੇ ਹਨ।



ਆਂਡਾ ਜਾਂ ਪਨੀਰ ਖਾਣ ਨਾਲ ਸਰੀਰ ਨੂੰ ਚੰਗੀ ਮਾਤਰਾ ਵਿੱਚ ਪ੍ਰੋਟੀਨ ਮਿਲਦਾ ਹੈ ਤੇ ਦੋਵੇਂ ਹੀ ਸਵਾਦ ਹੁੰਦੇ ਹਨ।

Published by: ਗੁਰਵਿੰਦਰ ਸਿੰਘ

ਪਰ ਕੀ ਕਦੇ ਸੋਚਿਆ ਹੈ ਕਿ ਆਂਡੇ ਜਾਂ ਪਨੀਰ ਵਿੱਚੋਂ ਕਿਸ ਵਿੱਚ ਸਭ ਤੋਂ ਵੱਧ ਪ੍ਰੋਟੀਨ ਹੁੰਦਾ ਹੈ।

ਆਂਡੇ ਦੀ ਜ਼ਰਦੀ ਤੇ ਚਿੱਟੇ ਹਿੱਸੇ ਵਿੱਚ ਪ੍ਰੋਟੀਨ ਤੇ ਹੋਰ ਜ਼ਰੂਰੀ ਤੱਤ ਹੁੰਦੇ ਹਨ।

ਪਨੀਰ ਵਿੱਚ ਪ੍ਰੋਟੀਨ ਤੋਂ ਇਲਾਵਾ, ਕੈਲਸ਼ੀਅਮ ਕਾਰਬੋਹਾਈਡ੍ਰੇਟ ਵਰਗੇ ਤੱਤ ਹੁੰਦੇ ਹਨ।

100 ਗ੍ਰਾਮ ਪਨੀਰ ਵਿੱਚ ਤਕਰੀਬਨ 22 ਗ੍ਰਾਮ ਪ੍ਰੋਟੀਨ ਹੁੰਦਾ ਹੈ ਜਦੋਂ ਕਿ ਆਂਡੇ ਵਿੱਚ 6 ਗ੍ਰਾਮ ਪ੍ਰੋਟੀਨ ਹੁੰਦਾ ਹੈ



ਆਂਡੇ ਵਿੱਚ ਵਿਟਾਮਿਨ A,D,E, B12 ਤੇ ਹੋਰ ਤੱਤ ਹੁੰਦੇ ਹਨ ਜਦੋਂ ਕਿ ਪਨੀਰ ਵਿੱਚ ਫਾਸਫੋਰਸ, ਕੈਲਸ਼ੀਅਮ ਹੁੰਦਾ ਹੈ।

ਜੇ ਪ੍ਰੋਟੀਨ ਦੀ ਗੱਲ ਕਰੀਏ ਤਾਂ ਦੋਵਾਂ ਵਿੱਚ ਹੀ ਹੁੰਦਾ ਹੈ ਪਰ ਆਂਡੇ ਵਿੱਚ ਇਸ ਦੀ ਮਾਤਰਾ ਜ਼ਿਆਦਾ ਹੁੰਦੀ ਹੈ।



ਆਂਡਾ ਪਨੀਰ ਤੋਂ ਇਲਾਵਾ ਮਸੂਰ, ਮੂੰਗ, ਛੋਲੇ, ਰਾਜਮ੍ਹਾ, ਬਾਦਾਮ, ਮੂੰਗਫਲੀ, ਅਖਰੋਟ, ਮੀਟ, ਮੱਛੀ ਆਦਿ ਵਿੱਚ ਵੀ ਪ੍ਰੋਟੀਨ ਹੁੰਦਾ ਹੈ।