ਪ੍ਰੈਗਨੈਂਸੀ ‘ਚ ਕਿਹੜੀ ਬਿਮਾਰੀ ਹੁੰਦੀ ਖਤਰਨਾਕ?

ਪ੍ਰੈਗਨੈਂਸੀ ‘ਚ ਕਿਹੜੀ ਬਿਮਾਰੀ ਹੁੰਦੀ ਖਤਰਨਾਕ?

ਔਰਤਾਂ ਨੂੰ ਪ੍ਰੈਗਨੈਂਸੀ ਦੇ ਦੌਰਾਨ ਕਈ ਬਿਮਾਰੀਆਂ ਦਾ ਖਤਰਾ ਰਹਿੰਦਾ ਹੈ



ਇਹ ਖਤਰਾ ਜ਼ਿਆਦਾ ਵੱਧ ਜਾਵੇ ਤਾਂ ਮਾਂ ਦੇ ਨਾਲ-ਨਾਲ ਬੱਚੇ ਨੂੰ ਵੀ ਬਿਮਾਰੀਆਂ ਦਾ ਖਤਰਾ ਰਹਿੰਦਾ ਹੈ



ਆਓ ਜਾਣਦੇ ਹਾਂ ਕਿ ਪ੍ਰੈਗਨੈਂਸੀ ਵਿੱਚ ਕਿਹੜੀ ਬਿਮਾਰੀ ਖ਼ਤਰਨਾਕ ਹੁੰਦੀ ਹੈ



ਔਰਤਾਂ ਨੂੰ ਪ੍ਰੈਗਨੈਂਸੀ ਦੇ ਦੌਰਾਨ ਹੈਪੇਟਾਈਟਸ ਬੀ ਵਾਇਰਸ ਦਾ ਖਤਰਾ ਰਹਿੰਦਾ ਹੈ, ਇਹ ਬਿਮਾਰੀ ਪ੍ਰੈਗਨੈਂਸੀ ਵਿੱਚ ਕਾਫੀ ਖਤਰਨਾਕ ਹੁੰਦੀ ਹੈ



ਇਸ ਬਿਮਾਰੀ ਵਿੱਚ ਸਰੀਰ ‘ਤੇ ਛੋਟੇ-ਛੋਟੇ ਦਾਣੇ ਨਿਕਲਣੇ ਸ਼ੁਰੂ ਹੋ ਜਾਂਦੇ ਹਨ ਅਤੇ ਇਸ ਨਾਲ ਲੀਵਰ ਵੀ ਖ਼ਰਾਬ ਹੋ ਜਾਂਦਾ ਹੈ



ਇਸ ਤੋਂ ਇਲਾਵਾ ਔਰਤਾਂ ਨੂੰ ਪ੍ਰੈਗਨੈਂਸੀ ਵਿੱਚ ਸ਼ੂਗਰ ਦੀ ਬਿਮਾਰੀ ਹੋਣ ਦਾ ਖਤਰਾ ਰਹਿੰਦਾ ਹੈ ਅਤੇ ਇਹ ਵੀ ਪ੍ਰੈਗਨੈਂਸੀ ਵਿੱਚ ਜ਼ਿਆਦਾ ਖਤਰਨਾਕ ਹੁੰਦੀ ਹੈ



ਪ੍ਰੈਗਨੈਂਸੀ ਵਿੱਚ ਥਾਇਰਾਇਡ ਦੀ ਸਮੱਸਿਆ ਖਤਰਨਾਕ ਹੁੰਦੀ ਹੈ, ਇਸ ਕਰਕੇ ਅਬਾਰਸ਼ਨ ਵੀ ਹੋ ਸਕਦਾ ਹੈ



ਅਜਿਹੇ ਵਿੱਚ ਇਨ੍ਹਾਂ ਬਿਮਾਰੀਆਂ ਤੋਂ ਬਚਾਅ ਲਈ ਅਕਸਰ ਹੱਥ ਧੋਵੋ ਜਾਂ ਹੈਂਡ ਸੈਨੀਟਾਈਜ਼ਰ ਦੀ ਵਰਤੋਂ ਕਰੋ



ਇਸ ਤੋਂ ਇਲਾਵਾ ਚੰਗੀ ਅਤੇ ਹੈਲਥੀ ਡਾਈਟ ਲਓ, ਖੁਦ ਨੂੰ ਹਾਈਡ੍ਰੇਟ ਰੱਖੋ ਅਤੇ ਪੂਰਾ ਆਰਾਮ ਕਰੋ