ਇਨ੍ਹਾਂ ਟਿਪਸ ਨੂੰ ਅਪਣਾ ਕੇ ਘਰ 'ਚ ਹੀ ਬਣਾਓ ਵਿਟਾਮਿਨ ਸੀ ਸੀਰਮ



ਇੱਕ ਕਟੋਰੀ ਵਿੱਚ ਗੁਲਾਬ ਜਲ ਅਤੇ ਐਲੋਵੇਰਾ ਪਾਣੀ ਨੂੰ ਮਿਲਾਓ



ਹੁਣ ਵਿਟਾਮਿਨ ਸੀ ਦੀਆਂ ਗੋਲੀਆਂ ਦਾ ਪਾਊਡਰ ਬਣਾ ਕੇ ਮਿਲਾ ਲਓ।



ਹੁਣ ਇਸ 'ਚ ਵਿਟਾਮਿਨ ਈ ਕੈਪਸੂਲ ਜੈੱਲ ਮਿਲਾਓ



ਇਸ ਤੋਂ ਬਾਅਦ ਗਲਿਸਰੀਨ ਪਾ ਕੇ ਮਿਕਸ ਕਰ ਲਓ



ਹੁਣ ਸਭ ਕੁਝ ਚੰਗੀ ਤਰ੍ਹਾਂ ਮਿਲਾਓ



ਇਸ ਸੀਰਮ ਨੂੰ ਕੱਚ ਦੀ ਬੋਤਲ ਵਿੱਚ ਰੱਖੋ



ਇਹ ਘਰੇਲੂ ਬਣੇ ਵਿਟਾਮਿਨ ਸੀ ਸੀਰਮ ਚਿਹਰੇ ਲਈ ਬਹੁਤ ਫਾਇਦੇਮੰਦ ਹੁੰਦਾ ਹੈ।



ਇਸ ਨੂੰ ਦਿਨ 'ਚ ਦੋ ਵਾਰ ਚਿਹਰੇ 'ਤੇ ਲਗਾਓ