ਬੱਚਿਆਂ ਨੂੰ ਬਹੁਤ ਛੇਤੀ ਨਜ਼ਰ ਲੱਗ ਜਾਂਦੀ ਹੈ
ਬੱਚਿਆਂ ਨੂੰ ਬੂਰੀ ਨਜ਼ਰ ਤੋਂ ਬਚਾਉਣ ਲਈ ਕਰੋ ਆਹ ਉਪਾਅ
ਬੱਚਿਆਂ ਦੇ ਕਮਰੇ ਵਿੱਚ ਨੀਲਾ ਬੂਰੀ ਨਜ਼ਰ ਵਾਲਾ ਤਾਬੀਜ਼ ਲਟਕਾਓ
ਬੱਚਿਆਂ ਦੀ ਕਲਾਈ 'ਤੇ ਕਾਲਾ ਧਾਗਾ ਬੰਨ੍ਹੋ
ਬੱਚਿਆਂ ਨੂੰ ਬੂਰੀ ਨਜ਼ਰ ਤੋਂ ਬਚਾਉਣ ਲਈ ਕੱਜਲ ਲਗਾ ਸਕਦੇ ਹੋ
ਬੱਚਿਆਂ ਦੇ ਉੱਪਰੋਂ 7 ਲਾਲ ਮਿਰਚ, ਥੋੜਾ ਜਿਹਾ ਲੂਣ, ਰਾਈ ਘੜੀ ਦੀ ਦਿਸ਼ਾ 'ਚ ਘੁਮਾਓ ਅਤੇ ਫਿਰ ਸਾੜ ਦਿਓ
ਸਰ੍ਹੋਂ ਦੀ ਤੇਲ 'ਚ ਰੂਈ ਦੀ ਬੱਤੀ ਬਣਾ ਕੇ ਉਸ ਨੂੰ ਬੱਚੇ ਦੇ ਉੱਤੋਂ 7 ਤੋਂ 11 ਵਾਰ ਘੁਮਾਓ ਫਿਰ ਉਸ ਨੂੰ ਸਾੜ ਦਿਓ
ਸ਼ਨੀਵਾਰ ਦੇ ਦਿਨ ਬੱਚੇ ਦੇ ਉੱਤੋਂ ਝਾੜੂ ਨੂੰ ਉਲਟੀ ਦਿਸ਼ਾ ਵਿੱਚ 7 ਵਾਰ ਘੁਮਾਓ
ਬੱਚੇ ਦੇ ਖੱਬੇ ਪੈਰ ਤੋਂ ਚੱਪਲ ਲੈ ਕੇ ਉਸ ਨੂੰ ਬੱਚੇ ਦੇ ਉੱਪਰ ਤੋਂ 7 ਵਾਰ ਉਲਟੀ ਦਿਸ਼ਾ 'ਚ ਘੁਮਾਓ ਅਤੇ ਫਿਰ ਬਾਹਰ ਰੱਖ ਦਿਓ
ਆਹ ਉਪਾਅ ਕਰਨ ਨਾਲ ਬੱਚਾ ਬੂਰੀ ਨਜ਼ਰ ਤੋਂ ਬਚ ਜਾਵੇਗਾ