ਜੇਕਰ ਦਿਮਾਗ ਤੇਜ਼ ਕਰਨਾ ਤਾਂ ਰੋਜ਼ ਕਰੋ ਆਹ ਕੰਮ

Published by: ਏਬੀਪੀ ਸਾਂਝਾ

ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡਾ ਦਿਮਾਗ ਤੇਜ਼ ਬਣੇ

Published by: ਏਬੀਪੀ ਸਾਂਝਾ

ਤਾਂ ਅਪਣਾਓ ਆਹ ਸੌਖੇ ਤਰੀਕੇ

Published by: ਏਬੀਪੀ ਸਾਂਝਾ

ਦਿਮਾਗ ਨੂੰ ਤੇਜ਼ ਕਰਨਾ ਹੈ ਤਾਂ ਸੁਡੋਕੂ ਅਤੇ ਚੈਸ ਵਰਗੇ ਬ੍ਰੇਨ ਗੇਮਸ ਖੇਡਣਾ ਸ਼ੁਰੂ ਕਰ ਦਿਓ

Published by: ਏਬੀਪੀ ਸਾਂਝਾ

ਪਜ਼ਲਸ ਸੋਲਵ ਕਰਨ ਨਾਲ ਵੀ ਦਿਮਾਗ ਦੇ ਸੋਚਣ-ਸਮਝਣ ਦੀ ਸਮਰੱਥਾ ਵੱਧ ਜਾਂਦੀ ਹੈ

Published by: ਏਬੀਪੀ ਸਾਂਝਾ

ਡਾਈਟ ਦਾ ਧਿਆਨ ਜ਼ਰੂਰ ਰੱਖੋ

Published by: ਏਬੀਪੀ ਸਾਂਝਾ

ਹਰੀਆਂ ਸਬਜੀਆਂ ਨੂੰ ਖਾਣਪੀਣ ਦਾ ਹਿੱਸਾ ਬਣਾਓ

Published by: ਏਬੀਪੀ ਸਾਂਝਾ

ਬ੍ਰੇਨ ਸ਼ਾਰਪ ਕਰਨ ਲਈ ਨੀਂਦ ਪੂਰੀ ਕਰਨੀ ਜ਼ਰੂਰੀ ਹੈ

Published by: ਏਬੀਪੀ ਸਾਂਝਾ

7 ਤੋਂ 8 ਘੰਟੇ ਦੀ ਨੀਂਦ ਪੂਰੀ ਕਰੋ

Published by: ਏਬੀਪੀ ਸਾਂਝਾ

ਯੋਗ ਜਾਂ ਕਸਰਤ ਕਰਨ ਨਾਲ ਵੀ ਬ੍ਰੇਨ ਹੈਲਥ ਦੇ ਫਾਇਦੇ ਮਿਲਦੇ ਹਨ

Published by: ਏਬੀਪੀ ਸਾਂਝਾ