ਘਰ ‘ਚ ਇਦਾਂ ਬਣਾਓ ਅਦਰਕ ਦਾ ਟੇਸਟੀ ਅਚਾਰ

ਠੰਡ ਦੇ ਮੌਸਮ ਵਿੱਚ ਅਦਰਕ ਦੀ ਵਰਤੋਂ ਕਾਫੀ ਵੱਧ ਜਾਂਦੀ ਹੈ

Published by: ਏਬੀਪੀ ਸਾਂਝਾ

ਉੱਥੇ ਹੀ ਅਦਰਕ ਸਿਹਤ ਦੇ ਲਈ ਫਾਇਦੇਮੰਦ ਹੁੰਦਾ ਹੈ

Published by: ਏਬੀਪੀ ਸਾਂਝਾ

ਤੁਸੀਂ ਤਰ੍ਹਾਂ-ਤਰ੍ਹਾਂ ਦੇ ਅਚਾਰ ਦੇਖੇ ਹੋਣਗੇ ਪਰ ਅਦਰਕ ਦਾ ਨਹੀਂ

Published by: ਏਬੀਪੀ ਸਾਂਝਾ

ਆਓ ਜਾਣਦੇ ਹਾਂ ਕਿ ਅਦਰਕ ਦਾ ਅਚਾਰ ਕਿਵੇਂ ਬਣਾਉਂਦੇ ਹਾਂ

Published by: ਏਬੀਪੀ ਸਾਂਝਾ

ਅਦਰਕ ਵਿੱਚ ਹਲਦੀ ਅਤੇ ਨਮਕ ਮਿਲਾਓ ਅਤੇ ਕੁਝ ਦੇਰ ਤੱਕ ਛੱਡ ਦਿਓ

Published by: ਏਬੀਪੀ ਸਾਂਝਾ

ਇਸ ਦੇ ਨਾਲ ਹੀ ਮੇਥੀ ਅਤੇ ਸਰ੍ਹੋਂ ਦੇ ਦਾਣੇ ਭੁੰਨ ਲਓ ਅਤੇ ਦਰਦਰਾ ਪੀਸ ਲਓ

Published by: ਏਬੀਪੀ ਸਾਂਝਾ

ਪਿਸੇ ਹੋਏ ਮਸਾਲੇ, ਲਾਲ ਮਿਰਚ ਦੇ ਨਾਲ ਅਦਰਕ ਮਿਲਾਓ

Published by: ਏਬੀਪੀ ਸਾਂਝਾ

ਹੁਣ ਇਸ ਵਿੱਚ ਸਿਰਕਾ ਪਾਓ ਅਤੇ ਅਚਾਰ ਨੂੰ ਇੱਕ ਜਾਰ ਵਿੱਚ ਪਾਓ

Published by: ਏਬੀਪੀ ਸਾਂਝਾ

ਇਹ ਅਚਾਰ ਕਈ ਮਹੀਨਿਆਂ ਤੱਕ ਖਰਾਬ ਨਹੀਂ ਹੁੰਦਾ ਹੈ

Published by: ਏਬੀਪੀ ਸਾਂਝਾ