ਚਿਹਰੇ ਨੂੰ ਚੰਗੀ ਤਰ੍ਹਾਂ ਸਾਫ ਕਰਨ ਲਈ ਲਾਓ ਆਹ 2 ਚੀਜ਼ਾਂ ਦਾ ਫੇਸ ਪੈਕ

ਤੁਹਾਡੇ ਵੀ ਚਿਹਰੇ 'ਤੇ ਟੈਨ ਜਮ੍ਹਾ ਹੋਈ ਪਈ ਹੈ

Published by: ਏਬੀਪੀ ਸਾਂਝਾ

ਤਾਂ ਤੁਸੀਂ ਆਹ ਘਰੇਲੂ ਤਰੀਕੇ ਅਪਣਾ ਸਕਦੇ ਹੋ

Published by: ਏਬੀਪੀ ਸਾਂਝਾ

ਬੇਸਣ ਅਤੇ ਹਲਦੀ ਦਾ ਫੇਸ ਪੈਸ ਸਕਿਨ ਨੂੰ ਡੂੰਘਾਈ ਨਾਲ ਸਾਫ ਕਰਦਾ ਹੈ

Published by: ਏਬੀਪੀ ਸਾਂਝਾ

ਇਹ ਪੈਕ ਚਿਹਰੇ ਦੀ ਡੈੱਡ ਸਕਿਨ ਹਟਾਉਣ ਵਿੱਚ ਮਦਦ ਕਰਦਾ ਹੈ

Published by: ਏਬੀਪੀ ਸਾਂਝਾ

ਲਗਾਤਾਰ ਵਰਤੋਂ ਨਾਲ ਸਕਿਨ ਸਾਫ ਅਤੇ ਨਿਖਰੀ ਹੋਈ ਨਜ਼ਰ ਆਉਂਦੀ ਹੈ

Published by: ਏਬੀਪੀ ਸਾਂਝਾ

ਹਲਦੀ ਸਕਿਨ ‘ਤੇ ਹੋਣ ਵਾਲੇ ਦਾਗ-ਧੱਬਿਆਂ ਨੂੰ ਸਾਫ ਕਰਦੀ ਹੈ

Published by: ਏਬੀਪੀ ਸਾਂਝਾ

ਇਸ ਨੂੰ ਹਫਤੇ ਵਿੱਚ ਇੱਕ ਵਾਰ ਜ਼ਰੂਰ ਲਾਓ

Published by: ਏਬੀਪੀ ਸਾਂਝਾ

ਪੈਕ ਹਟਾਉਣ ਤੋਂ ਬਾਅਦ ਚਿਹਰੇ ‘ਤੇ Moisturiser ਲਾਉਣਾ ਜ਼ਰੂਰੀ ਹੁੰਦਾ ਹੈ

Published by: ਏਬੀਪੀ ਸਾਂਝਾ

ਤੁਸੀਂ ਵੀ ਇਸ ਨੂੰ ਟ੍ਰਾਈ ਕਰ ਸਕਦੇ ਹੋ

Published by: ਏਬੀਪੀ ਸਾਂਝਾ