ਸਵੇਰੇ ਉੱਠਦਿਆਂ ਹੀ ਪੇਸ ‘ਚ ਬਣਦੀ ਗੈਸ, ਤਾਂ ਹੋ ਸਕਦੀ ਆਹ ਸਮੱਸਿਆ

ਸਵੇਰੇ ਉੱਠਦਿਆਂ ਹੀ ਗੈਸ ਬਣਨਾ ਇਸ ਗੱਲ ਦਾ ਸੰਕੇਤ ਹੁੰਦਾ ਹੈ

ਕਿ ਰਾਤ ਦਾ ਖਾਣਾ ਚੰਗੀ ਤਰ੍ਹਾਂ ਨਹੀਂ ਪਚਿਆ ਹੈ

ਰੋਜ਼ ਸਵੇਰੇ ਪੇਟ ਭਾਰੀ ਰਹਿਣਾ ਕਮਜ਼ੋਰ ਪਾਚਨ ਤੰਤਰ ਅਤੇ ਹੌਲੀ ਮੈਟਾਬੋਲਿਜ਼ਮ ਵੱਲ ਇਸ਼ਾਰਾ ਕਰਦਾ ਹੈ

Published by: ਏਬੀਪੀ ਸਾਂਝਾ

ਸਵੇਰੇ ਗੈਸ ਦੇ ਨਾਲ ਸਾੜ ਪੈਣਾ, ਵਧੀ ਹੋਈ ਐਸੀਡਿਟੀ ਜਾਂ ਖਾਲੀ ਪੇਟ ਐਸਿਡ ਬਣਨ ਦਾ ਸੰਕੇਤ ਹੁੰਦਾ ਹੈ

ਲਗਾਤਾਰ ਸਵੇਰੇ ਗੈਸ ਦੀ ਸਮੱਸਿਆ ਰਹਿਣਾ, ਕਬਜ਼ ਜਾਂ ਅੰਤੜੀਆਂ ਦੀ ਚੰਗੀ ਤਰ੍ਹਾਂ ਸਫਾਈ ਨਾ ਹੋਣ ਨਾਲ ਜੁੜਿਆ ਹੋ ਸਕਦਾ ਹੈ

Published by: ਏਬੀਪੀ ਸਾਂਝਾ

ਜ਼ਿਆਦਾ ਤਣਾਅ ਤੇ ਚਿੰਤਾ ਵਿੱਚ ਰਹਿਣ ਨਾਲ ਸਵੇਰੇ ਪੇਟ ਵਿਚ ਗੈਸ ਅਤੇ ਬੇਚੈਨੀ ਮਹਿਸੂਸ ਹੋ ਸਕਦੀ ਹੈ

Published by: ਏਬੀਪੀ ਸਾਂਝਾ

ਵਿਗੜਿਆ ਹੋਇਆ ਲਾਈਫਸਟਾਈਲ

Published by: ਏਬੀਪੀ ਸਾਂਝਾ

ਦੇਰ ਰਾਤ ਖਾਣਾ ਖਾਣ ਦੀ ਆਦਤ ਸਵੇਰੇ ਗੈਸ ਦੀ ਸਮੱਸਿਆ ਵਧਾ ਸਕਦੀ ਹੈ

Published by: ਏਬੀਪੀ ਸਾਂਝਾ

ਇਸ ਕਰਕੇ ਤੁਸੀਂ ਵੀ ਇਨ੍ਹਾਂ ਚੀਜ਼ਾਂ ਤੋਂ ਬਚੋ

Published by: ਏਬੀਪੀ ਸਾਂਝਾ