ਰੋਜ਼ ਬਰਗਰ ਖਾਣ ਨਾਲ ਕਿਹੜੀ ਬਿਮਾਰੀ ਹੁੰਦੀ?

Published by: ਏਬੀਪੀ ਸਾਂਝਾ

ਬਰਗਰ ਦੇਖ ਕੇ ਬੱਚਿਆਂ ਦੇ ਮੂੰਹ ਵਿੱਚ ਪਾਣੀ ਆਉਣ ਲੱਗ ਜਾਂਦਾ ਹੈ ਅਤੇ ਇਸ ਦੀ ਇੱਕ ਬਾਈਟ ਤੋਂ ਬਿਨਾਂ ਰਹਿ ਨਹੀਂ ਪਾਉਂਦੇ

Published by: ਏਬੀਪੀ ਸਾਂਝਾ

ਬਰਗਰ ਦੇ ਵੱਡੇ ਵੱਡੇ ਫ੍ਰੈਂਚਾਈਜ਼ੀ ਤੋਂ ਲੈਕੇ ਬਿਜਨਸਮੈਨ ਭਾਰਤ ਵਿੱਚ ਚੰਗੇ ਪੈਸੇ ਕਮਾ ਰਹੇ ਹਨ

Published by: ਏਬੀਪੀ ਸਾਂਝਾ

ਪਰ ਕੀ ਤੁਸੀਂ ਕਦੇ ਸੋਚਿਆ ਹੈ ਕੀ ਇਹ ਬਰਗਰ ਰੋਜ਼ ਖਾਣ ਨਾਲ ਤੁਹਾਡੀ ਤਬੀਅਤ ਕਿੰਨੀ ਖਰਾਬ ਹੋ ਸਕਦੀ ਹੈ

Published by: ਏਬੀਪੀ ਸਾਂਝਾ

ਇੱਕ ਬਰਗਰ ਲਗਭਗ 500 ਕੈਲੋਰੀ ਦਾ ਹੁੰਦਾ ਹੈ, ਜਿਸ ਵਿੱਚ ਮੈਦਾ, ਕੈਚਅੱਪ, ਗ੍ਰਿਲਡ ਟਿੱਕੀ ਅਤੇ ਕੁਝ ਹਰੀਆਂ ਸਬਜ਼ੀਆਂ ਹੁੰਦੀਆਂ ਹਨ

Published by: ਏਬੀਪੀ ਸਾਂਝਾ

ਜੇਕਰ ਤੁਸੀਂ ਇਸ ਨੂੰ ਰੋਜ਼ ਖਾਓ ਤਾਂ ਇਹ ਬੰਦੇ ਨੂੰ ਬਿਮਾਰ ਕਰ ਸਕਦਾ ਹੈ

Published by: ਏਬੀਪੀ ਸਾਂਝਾ

ਫ੍ਰਾਈਡ ਪੈਟੀ, ਚੀਜ਼ ਅਤੇ ਮੇਯੋ ਵਿੱਚ ਸੈਚੂਰੇਟਿਡ ਫੈਟ ਜ਼ਿਆਦਾ ਹੁੰਦਾ ਹੈ, ਰੋਜ਼ ਇਸ ਨੂੰ ਖਾਣ ਨਾਲ ਖਰਾਬ ਕੋਲੈਸਟ੍ਰੋਲ ਵੱਧ ਸਕਦਾ ਹੈ, ਜਿਸ ਨਾਲ ਦਿਲ ਦੀ ਬਿਮਾਰੀ ਦਾ ਖਤਰਾ ਵੱਧ ਜਾਂਦਾ ਹੈ

Published by: ਏਬੀਪੀ ਸਾਂਝਾ

ਬਲੱਡ ਸ਼ੂਗਰ ਤੇਜ਼ੀ ਨਾਲ ਵੱਧ ਸਕਦਾ ਹੈ, ਪੇਟ ਨਾਲ ਜੁੜੀਆਂ ਬਿਮਾਰੀਆਂ, ਜਿਵੇਂ ਕਿ ਐਸੀਡਿਟੀ, ਫੈਟੀ ਲੀਵਰ, ਸ਼ੂਗਰ ਵਰਗੀਆਂ ਬਿਮਾਰੀਆਂ ਦਾ ਵੀ ਕਾਰਨ ਬਣ ਸਕਦਾ ਹੈ

Published by: ਏਬੀਪੀ ਸਾਂਝਾ

ਹਫਤੇ ਵਿੱਚ ਇੱਕ ਵਾਰ ਇਸ ਨੂੰ ਖਾ ਸਕਦੇ ਹੋ ਅਤੇ ਇਸ ਨੂੰ ਪਚਾਉਣ ਲਈ ਕਸਰਤ ਕਰਨੀ ਵੀ ਜ਼ਰੂਰੀ ਹੈ

Published by: ਏਬੀਪੀ ਸਾਂਝਾ

ਬਰਗਰ ਨੂੰ ਹੈਲਥੀ ਵੀ ਬਣਾਇਆ ਜਾ ਸਕਦਾ ਹੈ, ਮੈਦੇ ਦੀ ਥਾਂ Whole Grain ਆਟੇ ਨਾਲ ਬਣਿਆ Bread ਅਤੇ ਘਰ ਵਿੱਚ ਬਣੇ ਕੈਚਅੱਪ ਨਾਲ ਬਰਗਰ ਨੂੰ ਹੈਲਥੀ ਬਣਾਇਆ ਜਾ ਸਕਦਾ ਹੈ

Published by: ਏਬੀਪੀ ਸਾਂਝਾ