ਜੇ ਤੁਹਾਨੂੰ ਵੀ ਘੱਟ ਬੀਪੀ ਦੀ ਸਮੱਸਿਆ ਹੁੰਦੀ ਹੈ ਤਾਂ ਤੁਸੀਂ ਤੁਰਤ ਡਾਕਟਰ ਨੂੰ ਦਿਖਾਉ।



ਜੇਕਰ ਤੁਸੀਂ ਘਰ ਤੋਂ ਕਿਤੇ ਬਾਹਰ ਹੋ ਤੇ ਤੁਹਾਡਾ ਬੀਪੀ ਘੱਟ ਹੋ ਗਿਆ ਹੈ ਤਾਂ ਕੁਝ ਫੂਡਸ ਨੂੰ ਸ਼ਾਮਲ ਕਰੋ ਆਪਣੀ ਡਾਈਟ ਚ



ਘੱਟ ਬੀਪੀ ਦੀ ਸਮੱਸਿਆ ਹੋ ਜਾਵੇ ਤਾਂ ਤੁਸੀਂ ਮੁਲੱਠੀ ਦੀ ਚਾਹ ਦਾ ਸੇਵਨ ਕਰੋ



ਇਸ ਵਿਚ ਮੌਜੂਦ ਐਂਟੀਨਫ਼ਲੇਮੈਟਰੀ ਅਤੇ ਹਾਨੀਕਾਰਕ ਫ਼੍ਰੀ ਰੈਡੀਕਲਜ਼ ਨੂੰ ਖ਼ਤਮ ਕਰ ਦਿੰਦੇ ਹਨ ਅਤੇ ਇਸ ਨੂੰ ਪੀਣ ਨਾਲ ਸਰੀਰ ਵੀ ਠੀਕ ਹੁੰਦਾ ਹੈ



ਡਾਰਕ ਚਾਕਲੇਟ ਘੱਟ ਬੀਪੀ ਦੀ ਸਮੱਸਿਆ ਵਿਚ ਬਹੁਤ ਪ੍ਰਭਾਵਸ਼ਾਲੀ ਹੈ।



ਇਸ ਲਈ ਜਦੋਂ ਵੀ ਤੁਹਾਡਾ ਬੀਪੀ ਘੱਟ ਹੋ ਜਾਵੇ ਤਾਂ ਤੁਹਾਨੂੰ ਤੁਰਤ ਡਾਰਕ ਚਾਕਲੇਟ ਲੈਣੀ ਚਾਹੀਦੀ ਹੈ।



ਘੱਟ ਬੀਪੀ ਦੀ ਸਮੱਸਿਆ ਵਿਚ ਜਿੰਨਾ ਹੋ ਸਕੇ ਜ਼ਿਆਦਾ ਤਰਲ ਪਦਾਰਥ ਪੀਉ।



ਕਈ ਵਾਰ ਸਰੀਰ ਵਿਚ ਪਾਣੀ ਦੀ ਮਾਤਰਾ ਘੱਟ ਹੋਣ ਨਾਲ ਵੀ ਖ਼ੂਨ ਦੀ ਮਾਤਰਾ ਵੀ ਘੱਟ ਹੋ ਜਾਂਦੀ ਹੈ। ਇਸ ਲਈ ਸਰੀਰ ਨੂੰ ਹਾਈਡ੍ਰੇਟ ਕਰਨਾ ਜ਼ਰੂਰੀ ਹੈ।



ਇਸ ਲਈ ਜੇ ਤੁਸੀਂ ਘੱਟ ਪਾਣੀ ਪੀਂਦੇ ਹੋ ਤਾਂ ਅੱਜ ਤੋਂ ਹੀ ਜ਼ਿਆਦਾ ਪਾਣੀ ਪੀਣਾ ਸ਼ੁਰੂ ਕਰ ਦਿਉ।



ਜੇ ਤੁਹਾਡਾ ਅਚਾਨਕ ਬੀ ਪੀ ਘੱਟ ਜਾਂਦਾ ਹੈ ਤਾਂ ਤੁਸੀਂ ਕੌਫ਼ੀ ਪੀਉ