ਗਰਭ ਅਵਸਥਾ ਦੌਰਾਨ ਖਾਂਦੇ ਟਮਾਟਰ ਤਾਂ ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ
ਗਰਭ ਅਵਸਥਾ ਵਿੱਚ ਟਮਾਟਰ ਸਿਹਤਮੰਦ ਹੋ ਸਕਦਾ ਹੈ
ਟਮਾਟਰ ਵਿੱਚ ਵਿਟਾਮਿਨ ਸੀ, ਕੇ,ਫੋਲੇਟ ਅਤੇ ਪੋਟਾਸ਼ੀਅਮ ਹੁੰਦਾ ਹੈ
ਇਸ ਵਿੱਚ ਵਿਟਾਮਿਨ ਕੇ ਅਤੇ ਆਇਰਨ ਹੁੰਦਾ ਹੈ, ਜੋ ਕਿ ਅਨੀਮੀਆ ਨੂੰ ਰੋਕਦਾ ਹੈ
ਕੋਲੈਸਟ੍ਰੋਲ ਨੂੰ ਘਟਾ ਕੇ ਦਿਲ ਦੀ ਸਿਹਤ ਨੂੰ ਸੁਧਾਰਦਾ ਹੈ
ਲਾਈਕੋਪੀਨ ਗੁੱਦੇ ਦੇ ਕੈਂਸਰ ਦੇ ਖਤਰੇ ਨੂੰ ਘਟਾਉਂਦਾ ਹੈ
ਰੋਜ਼ ਖਾਣ ਨਾਲ ਗਰਭਕਾਲੀ ਸ਼ੂਗਰ ਦਾ ਖਤਰਾ ਘੱਟ ਜਾਂਦਾ ਹੈ