ਪਰੌਂਠੇ ‘ਚ ਕਿਉਂ ਪਾਈ ਜਾਂਦੀ ਅਜਵਾਇਨ?
ਭਾਰਤ ਵਿੱਚ ਲਗਭਗ ਹਰੇਕ ਦੇ ਘਰ ਵਿੱਚ ਪਰੌਂਠੇ ਖਾਦੇ ਜਾਂਦੇ ਹਨ
ਪਰੌਂਠਾ ਬਣਾਉਣ ਦਾ ਸਭ ਦਾ ਵੱਖ-ਵੱਖ ਤਰੀਕਾ ਹੈ
ਹਾਲਾਂਕਿ ਇੱਕ ਚੀਜ਼ ਲਗਭਗ ਸਾਰਿਆਂ ਲਈ ਕਾਮਨ ਹੈ
ਉਹ ਹੈ ਪਰੌਂਠਾ ਬਣਾਉਣ ਵੇਲੇ ਅਜਵਾਇਨ ਪਾਉਣਾ
ਦਰਅਸਲ, ਅਜਵਾਇਨ ਨਾਲ ਪਰੌਂਠਿਆ ਦਾ ਸੁਆਦ ਤਾਂ ਵਧਦਾ ਹੀ ਹੈ, ਨਾਲ ਹੀ ਇਸ ਦੇ ਕਈ ਸਿਹਤਮੰਦ ਫਾਇਦੇ ਹੁੰਦੇ ਹਨ
ਪਰੌਂਠੇ ਵਿੱਚ ਅਜਵਾਇਨ ਪਾਉਣ ਨਾਲ ਗੈਸ ਅਤੇ ਕਬਜ਼ ਦੀ ਸਮੱਸਿਆ ਦੂਰ ਹੁੰਦੀ ਹੈ
ਇਹ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਰੱਖਣ ਦੇ ਨਾਲ ਐਸਿਡ ਰਿਫਲੈਕਸ ਨੂੰ ਘੱਟ ਕਰਨ ਵਿੱਚ ਵੀ ਮਦਦ ਕਰਦਾ ਹੈ
ਇਸ ਦੇ ਨਾਲ ਹੀ ਅਜਵਾਇਨ ਵਾਲੇ ਪਰੌਂਠਿਆਂ ਨਾਲ ਪਾਚਨ ਤੰਤਰ ਸਹੀ ਰਹਿੰਦਾ ਹੈ