ਅੱਜ-ਕੱਲ੍ਹ ਲੋਕਾਂ ਨੂੰ ਖਾਣ ਲਈ ਵੀ ਸਮਾਂ ਨਹੀਂ ਮਿਲ ਰਿਹਾ। ਅਜਿਹੇ 'ਚ ਲੋਕ ਆਮ ਤੌਰ 'ਤੇ ਸਮਾਂ ਬਚਾਉਣ ਲਈ ਜਲਦਬਾਜ਼ੀ 'ਚ ਖਾਣਾ ਖਾਂਦੇ ਹਨ।