ਕੁਝ ਰਿਪੋਰਟਾਂ ਦਾ ਦਾਅਵਾ ਹੈ ਕਿ ਭਾਰਤ ਵਿੱਚ 2 ਵਿਟਾਮਿਨਾਂ ਦੀ ਸਭ ਤੋਂ ਜ਼ਿਆਦਾ ਕਮੀ ਪਾਈ ਜਾਂਦੀ ਹੈ, ਜਿਸ ਵਿੱਚ ਵਿਟਾਮਿਨ B-12 ਅਤੇ ਵਿਟਾਮਿਨ D ਸ਼ਾਮਲ ਹਨ।

ਕੁਝ ਰਿਪੋਰਟਾਂ ਦਾ ਦਾਅਵਾ ਹੈ ਕਿ ਭਾਰਤ ਵਿੱਚ 2 ਵਿਟਾਮਿਨਾਂ ਦੀ ਸਭ ਤੋਂ ਜ਼ਿਆਦਾ ਕਮੀ ਪਾਈ ਜਾਂਦੀ ਹੈ, ਜਿਸ ਵਿੱਚ ਵਿਟਾਮਿਨ B-12 ਅਤੇ ਵਿਟਾਮਿਨ D ਸ਼ਾਮਲ ਹਨ।

ABP Sanjha
ਵਿਟਾਮਿਨ D ਦੀ ਕਮੀ ਸਰੀਰ ਵਿੱਚ ਕਈ ਸਮੱਸਿਆਵਾਂ ਦਾ ਕਾਰਨ ਬਣ ਸਕਦੀ ਹੈ।
ABP Sanjha

ਵਿਟਾਮਿਨ D ਦੀ ਕਮੀ ਸਰੀਰ ਵਿੱਚ ਕਈ ਸਮੱਸਿਆਵਾਂ ਦਾ ਕਾਰਨ ਬਣ ਸਕਦੀ ਹੈ।

ਮਹਿਲਾਵਾਂ ਵਿੱਚ ਵਿਟਾਮਿਨ D ਦੀ ਕਮੀ ਸਭ ਤੋਂ ਜ਼ਿਆਦਾ ਪਾਈ ਜਾਂਦੀ ਹੈ।
ABP Sanjha

ਮਹਿਲਾਵਾਂ ਵਿੱਚ ਵਿਟਾਮਿਨ D ਦੀ ਕਮੀ ਸਭ ਤੋਂ ਜ਼ਿਆਦਾ ਪਾਈ ਜਾਂਦੀ ਹੈ।

ਡਾਕਟਰ ਨਜ਼ਰ ਦੱਸਦੇ ਹਨ ਕਿ ਵਿਟਾਮਿਨ-D ਦੀ ਕਮੀ ਕਾਰਨ ਮਹਿਲਾਵਾਂ ਵਿੱਚ ਦਿਲ ਦੇ ਰੋਗਾਂ ਦੀ ਸਮੱਸਿਆ ਵਧ ਸਕਦੀ ਹੈ। ਇਸ ਨਾਲ ਬਲੱਡ ਪ੍ਰੈਸ਼ਰ ਦੀ ਸਮੱਸਿਆ ਵੀ ਪੈਦਾ ਹੋ ਸਕਦੀ ਹੈ।
abp live

ਡਾਕਟਰ ਨਜ਼ਰ ਦੱਸਦੇ ਹਨ ਕਿ ਵਿਟਾਮਿਨ-D ਦੀ ਕਮੀ ਕਾਰਨ ਮਹਿਲਾਵਾਂ ਵਿੱਚ ਦਿਲ ਦੇ ਰੋਗਾਂ ਦੀ ਸਮੱਸਿਆ ਵਧ ਸਕਦੀ ਹੈ। ਇਸ ਨਾਲ ਬਲੱਡ ਪ੍ਰੈਸ਼ਰ ਦੀ ਸਮੱਸਿਆ ਵੀ ਪੈਦਾ ਹੋ ਸਕਦੀ ਹੈ।

ABP Sanjha

ਅਕਸਰ ਮਹਿਲਾਵਾਂ ਹੱਡੀਆਂ ਅਤੇ ਜੋੜਾਂ ਵਿੱਚ ਦਰਦ ਦੀ ਸ਼ਿਕਾਇਤ ਕਰਦੀਆਂ ਹਨ, ਖਾਸ ਕਰਕੇ ਸਰਦੀਆਂ ਦੇ ਮੌਸਮ ਵਿੱਚ। ਇਹ ਵੀ ਵਿਟਾਮਿਨ-D ਦੀ ਕਮੀ ਦਾ ਲੱਛਣ ਹੋ ਸਕਦਾ ਹੈ।

ਮਹਿਲਾਵਾਂ ਵਿੱਚ ਮੂਡ ਸਵਿੰਗਜ਼, ਉਦਾਸੀ ਜਾਂ ਖਾਮੋਸ਼ ਰਹਿਣਾ ਵਿਟਾਮਿਨ-D ਦੀ ਕਮੀ ਦਾ ਲੱਛਣ ਹੁੰਦਾ ਹੈ। ਇਸ ਕਮੀ ਕਰਕੇ ਹਾਰਮੋਨਲ ਦੇ ਵਿੱਚ ਗੜਬੜੀ ਆ ਜਾਂਦੀ ਹੈ।

ABP Sanjha
ABP Sanjha

ਮਹਿਲਾਵਾਂ ਦੇ ਸਰੀਰ ਵਿੱਚ ਵਿੱਟਾਮਿਨ D ਦੀ ਕਮੀ ਕਾਰਨ ਅਕਸਰ ਤਣਾਅ ਤੇ ਡਿਪ੍ਰੈਸ਼ਨ ਮਹਿਸੂਸ ਹੁੰਦਾ ਹੈ।

ABP Sanjha

ਵਿਟਾਮਿਨ D ਦੀ ਕਮੀ ਨਾਲ ਮਹਿਲਾਵਾਂ ਵਿੱਚ ਵਾਲਾਂ ਦਾ ਜ਼ਰੂਰਤ ਤੋਂ ਵੱਧ ਝੜਨਾ ਜਾਂ ਹਮੇਸ਼ਾਂ ਝੜਦੇ ਰਹਿਣਾ ਇੱਕ ਆਮ ਲੱਛਣ ਹੁੰਦਾ ਹੈ।

abp live

ਵਿਟਾਮਿਨ D ਦਾ ਸਭ ਤੋਂ ਕੁਦਰਤੀ ਸਰੋਤ ਧੂਪ ਹੈ। ਜੇ ਤੁਸੀਂ ਸਵੇਰੇ 9 ਵਜੇ ਤੋਂ ਪਹਿਲਾਂ ਕੁਝ ਸਮਾਂ ਸੂਰਜ ਦੀ ਰੌਸ਼ਨੀ ਵਿੱਚ ਬਿਤਾਉਂਦੇ ਹੋ, ਤਾਂ ਸਰੀਰ ਨੂੰ ਪ੍ਰਾਪਤ ਵਿਟਾਮਿਨ ਦੀ ਲੋੜ ਪੂਰੀ ਹੋ ਸਕਦੀ ਹੈ।

ਸੈਲਮਨ, ਟਿਊਨਾ ਅਤੇ ਸਾਰਡਿਨ ਵਰਗੀਆਂ ਮੱਛੀਆਂ ਦਾ ਸੇਵਨ ਕਰੋ। ਇਹ ਵਿਟਾਮਿਨ D ਦੇ ਚੰਗੇ ਸਰੋਤ ਹਨ।

ਅੰਡੇ ਦੇ ਪੀਲੇ ਹਿੱਸੇ ਨੂੰ ਆਪਣੀ ਡਾਇਟ ਵਿੱਚ ਸ਼ਾਮਲ ਕਰੋ ਕਿਉਂਕਿ ਇਹ ਵੀ ਵਿਟਾਮਿਨ D ਦਾ ਸਰੋਤ ਹੁੰਦਾ ਹੈ।