ਪੁਰਸ਼ਾਂ 'ਚ ਕਦੋਂ ਖਤਮ ਹੋ ਜਾਂਦੇ Sperm Count?
ਕੀ ਤੁਹਾਨੂੰ ਪਤਾ ਹੈ ਕਿ ਬੰਦਿਆਂ 'ਚ Sperm Count ਕਦੋਂ ਖਤਮ ਹੋ ਜਾਂਦੇ ਹਨ
ਪੁਰਸ਼ਾਂ ਵਿੱਚ ਸਪਰਮ ਬਣਨ ਦੀ ਪ੍ਰਕਿਰਿਆ ਸਾਲਾਂ ਤੱਕ ਚੱਲਦੀ ਹੈ
ਇਸ ਦੇ ਖਤਮ ਹੋਣ ਦਾ ਕੋਈ ਪੱਕਾ ਸਮਾਂ ਨਹੀਂ ਹੁੰਦਾ ਹੈ
ਇਹ ਕਈ ਹੱਦ ਤੱਕ ਤੁਹਾਡੇ ਸਰੀਰ ਦੀਆਂ ਗਤੀਵਿਧੀਆਂ 'ਤੇ ਨਿਰਭਰ ਕਰਦਾ ਹੈ
ਜਿਸ ਵਿੱਚ ਤੁਹਾਡਾ ਖਾਣਪੀਣ, ਡਾਈਟ ਅਤੇ ਐਕਸਰਸਾਈਜ਼ ਸ਼ਾਮਲ ਹੈ
ਇਸ ਤੋਂ ਇਲਾਵਾ ਕਈ ਹੈਲਥ ਪ੍ਰੋਬਲਮਸ ਹੁੰਦੀਆਂ ਹਨ, ਜਿਸ ਕਰਕੇ ਪੁਰਸ਼ਾਂ ਵਿੱਚ ਸਪਰਮ ਬਣਨੇ ਬੰਦ ਹੋ ਜਾਂਦੇ ਹਨ
ਕਈ ਵਾਰ ਏਜੋਸਪਰਮੀਆ ਹੋਣ 'ਤੇ ਪੁਰਸ਼ਾਂ ਵਿੱਚ ਸਪਰਮ ਬਣਨਾ ਪੂਰੀ ਤਰ੍ਹਾਂ ਬੰਦ ਹੋ ਜਾਂਦਾ ਹੈ
ਏਜੋਸਪਰਮੀਆ ਵਿੱਚ ਸਪਰਮ ਕਾਊਂਟ ਬਿਲਕੁਲ ਜ਼ੀਰੋ ਹੋ ਜਾਂਦੇ ਹਨ
ਇਸ ਤੋਂ ਇਲਾਵਾ ਬਹੁਤ ਜ਼ਿਆਦਾ ਨਸ਼ੀਲੇ ਪਦਾਰਥਾਂ ਦੇ ਸੇਵਨ ਨਾਲ ਵੀ ਇਰੇਟਾਈਲ ਡਿਸਫੰਕਸ਼ਨ ਹੋਣ 'ਤੇ ਵੀ ਸਪਰਮ ਕਾਊਂਟ ਘੱਟ ਹੋ ਜਾਂਦੇ ਹਨ