ਦੁਨੀਆ ਭਰ ਵਿੱਚ ਨਾਨਵੈਜ ਖਾਣ ਵਾਲਿਆਂ ਦੀ ਕਮੀਂ ਨਹੀਂ ਹੈ
ਕੁਝ ਲੋਕ ਅਜਿਹੇ ਵੀ ਹਨ ਜਿਹੜੇ ਰੋਜ਼ ਨਾਨਵੈਜ ਖਾਂਦੇ ਹਨ
ਨਾਨਵੈਜ ਵਿੱਚ ਪ੍ਰੋਟੀਨ, ਫੈਟ ਅਤੇ ਕੋਲੈਸਟ੍ਰੋਲ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ ਅਤੇ ਫਾਈਬਰ ਬਹੁਤ ਘੱਟ ਹੁੰਦਾ ਹੈ
ਆਓ ਜਾਣਦੇ ਹਾਂ ਕਿ ਨਾਨਵੈਜ ਖਾਣ ਨਾਲ ਕਿਹੜੀਆਂ ਬਿਮਾਰੀਆਂ ਦਾ ਖਤਰਾ ਰਹਿੰਦਾ ਹੈ
ਨਾਨਵੈਜ ਵਿੱਚ ਕੈਲੋਰੀ ਅਤੇ ਫੈਟ ਬਹੁਤ ਜ਼ਿਆਦਾ ਹੁੰਦਾ ਹੈ, ਜਿਸ ਨਾਲ ਮੋਟਾਪਾ ਵੱਧ ਜ਼ਿਆਦਾ ਵੱਧ ਜਾਂਦਾ ਹੈ ਅਤੇ ਕਈ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ
ਨਾਨਵੈਜ ਵਿੱਚ ਪ੍ਰੋਟੀਨ ਅਤੇ ਫੈਟ ਦੀ ਮਾਤਰਾ ਬੁਹਤ ਹੁੰਦੀ ਹੈ, ਜਿਸ ਨਾਲ ਪਾਚਨ ਤੰਤਰ ਦੀ ਸਮੱਸਿਆ ਵੱਧ ਜਾਂਦੀ ਹੈ, ਜਿਵੇਂ ਕਿ ਐਸੀਡਿਟੀ, ਕਬਜ਼ ਅਤੇ ਗੈਸ ਆਦਿ
ਨਾਨਵੈਜ ਵਿੱਚ ਫੈਟ ਅਤੇ ਕੋਲੈਸਟ੍ਰੋਲ ਹੁੰਦਾ ਹੈ, ਜੋ ਕਿ ਦਿਲ ਦੀ ਬਿਮਾਰੀ ਦੇ ਖਤਰੇ ਨੂੰ ਘੱਟ ਕਰਦਾ ਹੈ
ਨਾਨਵੈਜ ਜ਼ਿਆਦਾ ਖਾਣ ਨਾਲ ਕੈਂਸਰ ਦਾ ਖਤਰਾ ਵੀ ਵੱਧ ਜਾਂਦਾ ਹੈ
ਨਾਨਵੈਜ ਵਿੱਚ ਕੈਲੋਰੀ ਅਤੇ ਫੈਟ ਬਹੁਤ ਹੁੰਦਾ ਹੈ, ਜਿਸ ਨਾਲ ਸ਼ੂਗਰ ਦਾ ਖਤਰਾ ਵੀ ਵੱਧ ਜਾਂਦਾ ਹੈ