ਛਾਤੀ ਵਿੱਚ ਸਾੜ ਪੈਣਾ ਇੱਕ ਆਮ ਸਮੱਸਿਆ ਹੈ

ਇਹ ਕਿਸੇ ਵੀ ਉਮਰ ਵਿੱਚ ਕਿਸੇ ਵੀ ਵਿਅਕਤੀ ਨੂੰ ਹੋ ਸਕਦੀ ਹੈ

ਆਓ ਤੁਹਾਨੂੰ ਦੱਸਦੇ ਹਾਂ ਕਿ ਜੇਕਰ ਸੀਨੇ ਵਿੱਚ ਸਾੜ ਪੈਂਦਾ ਹੈ ਤਾਂ ਤੁਰੰਤ ਕਰ ਲੈਣਾ ਚਾਹੀਦਾ ਆਹ ਕੰਮ

ਪਾਣੀ ਪੀਣ ਨਾਲ ਛਾਤੀ ਵਿੱਚ ਸਾੜ ਪੈਣ ਤੋਂ ਹੱਟ ਜਾਂਦਾ ਹੈ

ਜਦੋਂ ਵੀ ਛਾਤੀ ਵਿੱਚ ਸਾੜ ਪਵੇ ਤਾਂ ਇੱਕ ਸੇਬ ਖਾਓ

ਇਸ ਨਾਲ ਤੁਹਾਨੂੰ ਫਾਇਦਾ ਹੋਵੇਗਾ

ਸਮੋਕਿੰਗ ਨਾ ਕਰੋ

ਛਾਤੀ ਵਿੱਚ ਸਾੜ ਪੈਣ 'ਤੇ ਖੱਬੇ ਪਾਸੇ ਨੂੰ ਸੋਵੋ

ਆਪਣੀ ਖੁਰਾਕ ਵਿੱਚ ਬਦਲਾਅ ਕਰੋ

ਇਸ ਦੇ ਲਈ ਢਿੱਲੇ ਕੱਪੜੇ ਪਾਓ ਅਤੇ ਕੁਝ ਖਾਦ ਪਦਾਰਥਾਂ ਤੋਂ ਪਰਹੇਜ਼ ਕਰੋ