ਜੇ ਗਰਮੀਆਂ ਚ ਖਾਣਾ ਚਾਹੁੰਦੇ ਹੋ ਸੁੱਕੇ ਮੇਵੇ ਤਾਂ ਅਪਣਾਓ ਆਹ ਤਰੀਕਾ, ਸਰੀਰ ਪਹੁੰਚਾਉਣਗੇ ਠੰਢ



ਸਰਦੀਆਂ ਵਿੱਚ ਕਈ ਲੋਕ ਇਨ੍ਹਾਂ ਨੂੰ ਖਾਂਦੇ ਹਨ ਪਰ ਗਰਮੀ ਦਾ ਮੌਸਮ ਆਉਂਦੇ ਹੀ ਲੋਕ ਇਨ੍ਹਾਂ ਤੋਂ ਪਰਹੇਜ਼ ਕਰਨਾ ਸ਼ੁਰੂ ਕਰ ਦਿੰਦੇ ਹਨ



ਕੁਝ ਅਜਿਹੇ ਸੁੱਕੇ ਮੇਵੇ ਦੱਸਾਂਗੇ ਜਿਨ੍ਹਾਂ ਨੂੰ ਤੁਸੀਂ ਗਰਮੀਆਂ ਦੇ ਮੌਸਮ ਵਿੱਚ ਵੀ ਬਿਨਾਂ ਕਿਸੇ ਡਰ ਦੇ ਖਾ ਸਕਦੇ ਹੋ



ਇਨ੍ਹਾਂ ਨੂੰ ਰਾਤ ਭਰ ਪਾਣੀ 'ਚ ਭਿਓ ਕੇ ਸਵੇਰੇ ਖਾਓਗੇ ਤਾਂ ਤੁਸੀਂ ਨਾ ਸਿਰਫ ਮੁਹਾਸੇ ਦੀ ਸਮੱਸਿਆ ਤੋਂ ਬਚੋਗੇ ਸਗੋਂ ਦਿਮਾਗ ਦੀ ਸਿਹਤ ਨੂੰ ਵੀ ਠੀਕ ਰੱਖ ਸਕੋਗੇ



ਅੰਜੀਰ ਨੂੰ ਰਾਤ ਭਰ ਪਾਣੀ 'ਚ ਭਿਓ ਕੇ ਰੱਖਣਾ ਹੋਵੇਗਾ ਅਤੇ ਸਵੇਰੇ ਚਬਾ ਕੇ ਖਾਓ, ਕਈ ਹਾਰਮੋਨਲ ਸਮੱਸਿਆਵਾਂ ਤੋਂ ਬਚਾਉਣ ਵਿੱਚ ਵੀ ਮਦਦ ਕਰੇਗਾ



ਸੌਗੀ ਨੂੰ ਰਾਤ ਭਰ ਪਾਣੀ 'ਚ ਭਿਓ ਕੇ ਰੱਖੋ ਅਤੇ ਸਵੇਰੇ ਖਾਲੀ ਪੇਟ ਇਸ ਨੂੰ ਪਾਣੀ ਨਾਲ ਖਾਓ



ਰੋਜ਼ ਸਵੇਰੇ ਖਾਲੀ ਪੇਟ ਭਿੱਜੀਆਂ ਖਜੂਰ ਖਾਣ ਨਾਲ ਤੁਸੀਂ ਨਾ ਸਿਰਫ ਕਬਜ਼ ਦੀ ਸਮੱਸਿਆ ਤੋਂ ਦੂਰ ਰਹਿੰਦੇ ਹੋ, ਇਸ ਨਾਲ ਪਾਚਨ ਕਿਰਿਆ ਵੀ ਠੀਕ ਹੁੰਦੀ ਹੈ