ਸਰੀਰ ਨੂੰ ਫਿੱਟ ਅਤੇ ਸਹੀ ਰੱਖਣ ਲਈ ਪਾਚਣ ਤੰਤਰ ਨੂੰ ਸਹੀ ਰੱਖਣਾ ਬਹੁਤ ਜਰੂਰੀ ਹੈ ਬਦਲਦੇ ਮੌਸਮ ਵਿੱਚ ਥੋੜੀ ਜਿਹੀ ਲਾਪਰਵਾਹੀ ਨਾਲ ਲੋਕ ਬਿਮਾਰ ਹੋ ਜਾਂਦੇ ਹਨ ਕੀ ਤੁਸੀਂ ਜਾਣਦੇ ਹੋ ਕੇ ਬੁਖਾਰ ਵਿੱਚ ਗਰਮ ਪਾਣੀ ਪੀਣਾ ਚਾਹੀਦਾ ਹੈ ਜਾਂ ਠੰਢਾ? ਬੁਖਾਰ ਵਿੱਚ ਗਰਮ ਪਾਣੀ ਪੀਣਾ ਫਾਈਦੇਮੰਦ ਹੁੰਦਾ ਹੈ ਗਰਮ ਪਾਣੀ ਪੀਣ ਨਾਲ ਸਰੀਰ ਨੂੰ ਹਾਈਡਰੇਟਿਡ ਰੱਖਣ ਵਿੱਚ ਮਦਦ ਮਿਲਦੀ ਹੈ ਇਹ ਗਲੇ ਦੀ ਖਾਰਸ਼ ਅਤੇ ਕਫ਼ ਨੂੰ ਵੀ ਘੱਟ ਕਰਦਾ ਹੈ ਗਰਮ ਪਾਣੀ ਪੀਣ ਨਾਲ ਸਰੀਰ ਦੇ ਤਾਪਮਾਨ ਨੂੰ ਨਿਯੰਤਰਿਤ ਰੱਖਣ ਵਿੱਚ ਮਦਦ ਮਿਲਦੀ ਹੈ ਹਲਾਂਕਿ ਜੇਕਰ ਤੁਹਾਨੂੰ ਬਹੁਤ ਜਿਆਦਾ ਗਰਮੀ ਮਹਿਸੂਸ ਹੋ ਰਹੀ ਹੈ ਤੁਸੀਂ ਅਸਹਜ ਮਹਿਸੂਸ ਕਰ ਰਹੇ ਹੋ ਤਾਂ ਤੁਸੀਂ ਨਾਰਮਲ ਪਾਣੀ ਪੀ ਸਕਦੇ ਹੋ ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਤੁਸੀਂ ਆਪਣੇ ਸਰੀਰ ਨੂੰ ਹਾਈਡਰੇਟ ਰੱਖੋ