ਅਂਬ ਸਿਹਤ ਲਈ ਫਾਈਦੇਮੰਦ ਮੰਨਿਆ ਜਾਂਦਾ ਹੈ



ਇਸ ਵਿੱਚ ਕਈ ਵਿਟਾਮਿਨ ਅਤੇ ਪੌਸ਼ਕ ਤੱਤ ਪਾਏ ਜਾਂਦੇ ਹਨ



ਅੰਬ ਨੂੰ ਫਲਾਂ ਦਾ ਰਾਜਾ ਵੀ ਕਿਹਾ ਜਾਂਦਾ ਹੈ



ਪਰ ਕੀ ਤੁਸੀਂ ਜਾਣਦੇ ਹੋ ਅੰਬ ਕਿਹੜੀ ਬਿਮਾਰੀ ਵਿੱਚ ਨਹੀਂ ਖਾਣਾ ਚਾਹੀਦਾ ?



ਪਾਚਣ ਸੰਬੰਧੀ ਬਿਮਾਰੀ ਵਿੱਚ ਅੰਬ ਦਾ ਸੇਵਨ ਨਹੀਂ ਕਰਨਾ ਚਾਹੀਦਾ



ਮੋਟਾਪੇ ਦੀ ਸਮੱਸਿਆ ਨਾਲ ਜੂਝ ਰਹੇ ਹੋ



ਤਾਂ ਅੰਬ ਦਾ ਸੇਵਨ ਨਾ ਕਰੋ,ਨਹੀਂ ਤਾਂ ਵਜ਼ਨ ਵੱਧ ਸਕਦਾ ਹੈ



ਡਾਇਬਟੀਜ਼ ਦੇ ਮਰੀਜ ਨੂੰ ਅੰਬ ਨਹੀਂ ਖਾਣਾ ਚਾਹੀਦਾ



ਲੇਟੈਕਸ ਤੋਂ ਅਲਰਜੀ ਹੈ ਤਾਂ ਅੰਬ ਨਾ ਖਾਓ



ਇਸ ਤਰ੍ਹਾਂ ਇਨ੍ਹਾਂ ਬਿਮਾਰੀਆਂ ਨਾਲ ਜੂਝ ਰਹੇ ਹੋ ਤਾਂ ਅੰਬ ਦਾ ਸੇਵਨ ਨਾ ਕਰੋ