ਦਿਨ ‘ਚ ਕਿੰਨੀ ਵਾਰ ਪੀਣੀ ਚਾਹੀਦੀ ਚਾਹ?

ਹਰ ਸਾਲ 21 ਮਈ ਨੂੰ ਇੰਟਰਨੈਸ਼ਨਲ ਟੀ ਡੇਅ ਮਨਾਇਆ ਜਾਂਦਾ ਹੈ

ਉੱਥੇ ਹੀ ਚਾਹ ਇੱਕ ਅਜਿਹੀ ਡ੍ਰਿੰਕ ਹੈ, ਜੋ ਕਿ ਹਰ ਭਾਰਤੀ ਨੂੰ ਪਸੰਦ ਹੈ

Published by: ਏਬੀਪੀ ਸਾਂਝਾ

ਅਜਿਹੇ ਵਿੱਚ ਆਓ ਤੁਹਾਨੂੰ ਦੱਸਦੇ ਹਾਂ ਕਿ ਦਿਨ ਵਿੱਚ ਕਿੰਨੀ ਵਾਰ ਚਾਹ ਪੀਣੀ ਚਾਹੀਦੀ ਹੈ

Published by: ਏਬੀਪੀ ਸਾਂਝਾ

ਹਾਲਾਂਕਿ ਕੁਝ ਲੋਕਾਂ ਨੂੰ 2 ਤੋਂ ਵੱਧ ਵਾਰ ਚਾਹ ਨਹੀਂ ਪੀਣੀ ਚਾਹੀਦੀ ਹੈ

Published by: ਏਬੀਪੀ ਸਾਂਝਾ

ਜ਼ਿਆਦਾ ਚਾਹ ਪੀਣ ਨਾਲ ਤੁਹਾਡੀ ਨੀਂਦ ਖਰਾਬ ਹੋ ਸਕਦੀ ਹੈ



ਇਸ ਤੋਂ ਇਲਾਵਾ ਦਿਨ ਵਿੱਚ 5 ਤੋਂ 6 ਵਾਰ ਚਾਹ ਪੀਣ ਨਾਲ ਕੁਝ ਲੋਕਾਂ ਨੂੰ ਘਬਰਾਹਟ ਅਤੇ ਬੇਚੈਨੀ ਦੀ ਸਮੱਸਿਆ ਹੋ ਸਕਦੀ ਹੈ



ਚਾਹ ਵਿੱਚ ਟੈਨਿਨ ਹੁੰਦਾ ਹੈ, ਜੋ ਕਿ ਆਇਰਨ ਨੂੰ ਘੱਟ ਕਰ ਸਕਦਾ ਹੈ



ਤੁਹਾਨੂੰ ਦਿਨ ਵਿੱਚ ਇੱਕ ਜਾਂ ਦੋ ਵਾਰ ਚਾਹ ਪੀਣੀ ਚਾਹੀਦੀ ਹੈ



ਤੁਹਾਨੂੰ ਵੀ ਇਨ੍ਹਾਂ ਗੱਲਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ