ਕੀ Kiss ਕਰਨ ਨਾਲ ਵੀ ਹੋ ਸਕਦਾ Aids?

ਏਡਸ ਦੀ ਸ਼ੁਰੂਆਤ HIV Infection ਦੇ ਨਾਲ ਹੁੰਦੀ ਹੈ

ਏਡਸ ਦੇ ਕਰਕੇ ਸਰੀਰ ਦਾ ਇਮਿਊਨ ਸਿਸਟਮ ਡੈਮੇਜ ਹੋ ਜਾਂਦਾ ਹੈ

ਏਡਸ ਸਲਾਈਵਾ ਦੇ ਰਾਹੀਂ ਨਹੀਂ ਫੈਲਦਾ, ਪਰ ਬਾਕੀ ਬਾਡੀ ਫਲੂਡਸ ਇਸ ਨੂੰ ਫੈਲਾ ਸਕਦੇ ਹਨ

ਬਲੱਡ, ਸੀਮੇਨ, ਵੇਜਾਈਨਲ ਫਲੂਡ, ਏਨਲ ਫਲੂਡ ਅਤੇ ਬ੍ਰੈਸਟ ਮਿਲਕ ਨਾਲ ਏਡਸ ਫੈਲਦਾ ਹੈ

ਇਸ ਕਰਕੇ ਕਿਸ ਕਰਨ ਨਾਲ ਤੁਹਾਨੂੰ ਏਡਸ ਨਹੀਂ ਹੋ ਸਕਦਾ ਹੈ

ਪਰ ਏਡਸ ਦੀ ਇਨਫੈਕਸ਼ਨ ਬਲੱਡ ਟੂ ਬਲੱਡ ਟ੍ਰਾਂਸਮਿਟ ਹੁੰਦੀ ਹੈ

ਇਸ ਕਰਕੇ ਮਸੂੜਿਆਂ ਤੋਂ ਖੂਨ ਨਿਕਲਣ ਵਾਲੇ ਇਨਫੈਕਟਿਡ ਵਿਅਕਤੀ ਨੂੰ ਕਿਸ ਕਰਨ ਨਾਲ ਵੀ ਏਡਸ ਫੈਲ ਸਕਦਾ ਹੈ

ਕਈ ਵਾਰ ਸਲਾਈਵਾ ਨਾਲ ਵੀ ਇਹ ਇਨਫੈਕਸ਼ਨ ਬਾਕੀ ਲੋਕਾਂ ਵਿੱਚ ਫੈਲ ਸਕਦੀ ਹੈ

ਇਸ ਕਰਕੇ ਕੁਝ ਮਾਮਲਿਆਂ ਵਿੱਚ ਕਿਸ ਕਰਨ ਨਾਲ ਏਡਸ ਹੋ ਸਕਦਾ ਹੈ