ਪ੍ਰੈਗਨੈਂਸੀ ਵਿੱਚ ਲਸਣ ਖਾਣਾ ਸਹੀ ਜਾਂ ਗਲਤ?

Published by: ਏਬੀਪੀ ਸਾਂਝਾ

ਲਸਣ ਦੀ ਵਰਤੋਂ ਆਮ ਤੌਰ ‘ਤੇ ਖਾਣੇ ਦਾ ਸੁਆਦ ਵਧਾਉਣ ਲਈ ਕੀਤੀ ਜਾਂਦੀ ਹੈ

Published by: ਏਬੀਪੀ ਸਾਂਝਾ

ਇਸ ਵਿੱਚ ਐਂਟੀਆਕਸੀਡੈਂਟ, ਐਂਟੀ-ਇਨਫਲੇਮੇਂਟਰੀ, ਐਂਟੀ-ਬੈਕਟੀਰੀਅਲ ਅਤੇ ਐਂਟੀਫੰਗਲ ਵਰਗੇ ਕਈ ਗੁਣ ਪਾਏ ਜਾਂਦੇ ਹਨ

ਅਜਿਹੇ ਵਿੱਚ ਆਓ ਤੁਹਾਨੂੰ ਦੱਸਦੇ ਹਾਂ ਕਿ ਪ੍ਰੈਗਨੈਂਸੀ ਵਿੱਚ ਲਸਣ ਖਾਣਾ ਸਹੀ ਜਾਂ ਗਲਤ

Published by: ਏਬੀਪੀ ਸਾਂਝਾ

ਪ੍ਰੈਗਨੈਂਸੀ ਵਿੱਚ ਘੱਟ ਮਾਤਰਾ ਅਤੇ ਸਹੀ ਤਰੀਕੇ ਨਾਲ ਲਸਣ ਖਾਣਾ ਸਹੀ ਮੰਨਿਆ ਜਾਂਦਾ ਹੈ

ਜੇਕਰ ਤੁਸੀਂ ਪ੍ਰੈਗਨੈਂਸੀ ਵਿੱਚ ਲਸਣ ਖਾਣਾ ਚਾਹੁੰਦੇ ਹੋ ਤਾਂ ਗਾਰਲਿਕ ਪਾਊਡਰ, ਗਾਰਲਿਕ ਪੇਸਟ ਜਾਂ ਪੱਕਿਆ ਹੋਇਆ ਲਸਣ ਵਰਤ ਸਕਦੇ ਹੋ