ਸਭ ਤੋਂ ਮਿੱਠਾ ਅੰਬ ਕਿਹੜਾ ਹੁੰਦਾ ਹੈ?

ਗਰਮੀਆਂ ਦੇ ਮੌਸਮ ਵਿੱਚ ਅੰਬ ਦਾ ਸੁਆਦ ਵੀ ਕੁਝ ਵੱਖਰਾ ਹੀ ਹੈ

Published by: ਏਬੀਪੀ ਸਾਂਝਾ

ਭਾਰਤ ਵਿੱਚ ਅੰਬ ਦੀਆਂ ਬਹੁਤ ਸਾਰੀਆਂ ਕਿਸਮਾਂ ਮਿਲਦੀਆਂ ਹਨ

ਪਰ ਚੌਸਾ ਅਤੇ ਦਸ਼ਹਿਰੀ ਅੰਬ ਸਭ ਤੋਂ ਮਿੱਠੇ ਹੁੰਦੇ ਹਨ

Published by: ਏਬੀਪੀ ਸਾਂਝਾ

ਉੱਤਰ ਭਾਰਤ ਵਿੱਚ ਚੌਸਾ ਅੰਬ ਆਪਣੇ ਮਿੱਠੇ ਸੁਆਦ ਦੇ ਲਈ ਜਾਣਿਆ ਜਾਂਦਾ ਹੈ

Published by: ਏਬੀਪੀ ਸਾਂਝਾ

ਯੂਪੀ ਦਾ ਦਸ਼ਹਿਰੀ ਅੰਬ ਤਾਂ ਵਿਦੇਸ਼ਾਂ ਵਿੱਚ ਭੇਜਿਆ ਜਾਂਦਾ ਹੈ

ਮਹਾਰਾਸ਼ਟਰ ਦਾ ਹਾਪੁਸ ਅੰਬ ਵੀ ਵੱਖਰੀ ਮਿਠਾਸ ਦੇ ਲਈ ਜਾਣਿਆ ਜਾਂਦਾ ਹੈ

Published by: ਏਬੀਪੀ ਸਾਂਝਾ

ਅੰਬ ਦੀ ਮਿਠਾਸ ਉਸ ਧਰਤੀ ਵਿੱਚ ਲੁਕੀ ਹੁੰਦੀ ਹੈ, ਜਿੱਥੇ ਉਹ ਉਗਦਾ ਹੈ

Published by: ਏਬੀਪੀ ਸਾਂਝਾ

ਅੰਬ ਦੀ ਮਿਠਾਸ Brix Scale ਰਾਹੀਂ ਮਾਪੀ ਜਾਂਦੀ ਹੈ



ਅੰਬ ਸਿਰਫ ਫਲ ਹੀ ਨਹੀਂ ਇੱਕ ਮਿੱਠਾ ਅਤੇ ਰਸੀਲਾ ਅਹਿਸਾਸ ਹੁੰਦਾ ਹੈ