ਸੌਂਫ ਅਤੇ ਜੀਰੇ ਦਾ ਪਾਣੀ ਪੀਣ ਨਾਲ ਕਈ ਸਮੱਸਿਆਵਾਂ ਤੋਂ ਮਿਲਦੀ ਰਾਹਤ

Published by: ਏਬੀਪੀ ਸਾਂਝਾ

ਸੌਂਫ ਅਤੇ ਜੀਰੇ ਦਾ ਪਾਣੀ ਉਬਾਲ ਕੇ ਪੀਣ ਨਾਲ ਸਿਹਤ ਨੂੰ ਕਈ ਫਾਇਦੇ ਹੁੰਦੇ ਹਨ

ਇਹ ਪਾਣੀ ਪੇਟ ਦੀ ਗੈਸ, ਅਪਚ ਅਤੇ ਐਸੀਡਿਟੀ ਦੀ ਸਮੱਸਿਆ ਨੂੰ ਦੂਰ ਕਰਨ ਵਿੱਚ ਮਦਦਗਾਰ ਹੈ

ਸੌਂਫ ਅਤੇ ਜੀਰੇ ਦਾ ਪਾਣੀ ਪੀਣ ਨਾਲ ਸਰੀਰ ਵਿੱਚੋਂ



ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ਵਿੱਚ ਮਦਦ ਕਰਦਾ ਹੈ



ਮਾਨਸੂਨ ਵਿੱਚ ਇਮਿਊਨਿਟੀ ਕਮਜ਼ੋਰ ਹੋ ਜਾਂਦੀ ਹੈ



ਇਸ ਪਾਣੀ ਇਮਿਊਨਿਟੀ ਮਜਬੂਤ ਕਰਨ ਵਿੱਚ ਮਦਦਗਾਰ ਹੈ



ਇਹ ਮੈਟਾਬੋਲਿਜ਼ਮ ਤੇਜ਼ ਕਰਦਾ ਹੈ, ਜਿਸ ਨਾਲ ਫੈਟ ਤੇਜ਼ੀ ਨਾਲ ਬਰਨ ਹੁੰਦਾ ਹੈ



ਸਰੀਰ ਦੇ ਅੰਦਰ ਸਫਾਈ ਹੋਣ ਨਾਲ ਸਕਿਨ ‘ਤੇ ਵੀ ਨੈਚੂਰਲ ਗਲੋਅ ਆਉਂਦਾ ਹੈ



ਇੱਕ ਗਿਲਾਸ ਪਾਣੀ ਵਿੱਚ ਅੱਧਾ ਚਮਚ ਜੀਰਾ, ਅੱਧਾ ਚਮਚ ਸੌਂਫ ਉਬਾਲ ਲਓ ਅਤੇ ਇਸ ਨੂੰ ਛਾਣ ਕੇ ਪੀ ਲਓ