ਰੋਟੀ ਵਿੱਚ ਘਿਓ ਲਗਾਉਣਾ ਸਹੀ ਜਾਂ ਗਲਤ



ਘਿਓ ਖਾਣ ਨਾਲ ਕਿਸ ਨੂੰ ਫਾਇਦਾ ਹੋਵੇਗਾ, ਇਹ ਇਸ ਗੱਲ ‘ਤੇ ਨਿਰਭਰ ਕਰਦਾ ਹੈ



ਕਿ ਤੁਸੀਂ ਕਿੰਨਾ ਖਾ ਰਹੇ ਹੋ ਅਤੇ ਤੁਹਾਡੀ ਸਿਹਤ ਕਿਹੋ ਜਿਹੀ ਹੈ



ਜੇਕਰ ਤੁਸੀਂ ਸਿਹਤਮੰਦ ਹੋ ਅਤੇ ਸੀਮਤ ਮਾਤਰਾ ‘ਚ ਘਿਓ ਖਾ ਰਹੇ ਹੋ ਤਾਂ ਇਹ ਫਾਇਦੇਮੰਦ ਹੋਵੇਗਾ



ਪਰ ਜੇਕਰ ਤੁਸੀਂ ਜ਼ਿਆਦਾ ਮਾਤਰਾ ‘ਚ ਘਿਓ ਖਾ ਰਹੇ ਹੋ ਤਾਂ ਇਸ ਦੇ ਨੁਕਸਾਨ ਵੀ ਘੱਟ ਨਹੀਂ ਹਨ।



ਜੇਕਰ ਤੁਸੀਂ ਚਪਾਤੀ ਵਿਚ ਘਿਓ ਘੱਟ ਮਾਤਰਾ ‘ਚ ਲਗਾਓਗੇ ਤਾਂ ਫਾਇਦਾ ਹੋਵੇਗਾ



ਪਰ ਜੇਕਰ ਜ਼ਿਆਦਾ ਮਾਤਰਾ ‘ਚ ਇਸ ਦਾ ਸੇਵਨ ਕਰੋਗੇ ਤਾਂ ਨੁਕਸਾਨ ਹੋਵੇਗਾ।



ਕੁੱਲ ਮਿਲਾ ਕੇ ਜੇਕਰ ਤੁਸੀਂ ਦਿਨ ਭਰ ਵਿੱਚ ਕਿਸੇ ਵੀ ਰੂਪ ਵਿੱਚ ਦੋ-ਤਿੰਨ ਚੱਮਚ ਤੋਂ ਵੱਧ ਘਿਓ ਖਾਂਦੇ ਹੋ ਤਾਂ ਇਸ ਨਾਲ ਨੁਕਸਾਨ ਹੋਵੇਗਾ



ਸੀਮਤ ਮਾਤਰਾ ‘ਚ ਰੋਟੀ ‘ਚ ਘਿਓ ਲਗਾ ਕੇ ਸਵੇਰੇ ਜਲਦੀ ਖਾਓਗੇ ਤਾਂ ਤੁਸੀਂ ਦਿਨ ਭਰ ਪੇਟ ਭਰਿਆ ਮਹਿਸੂਸ ਕਰੋਗੇ



ਜੋ ਲੋਕ ਭਾਰ ਘਟਾਉਣਾ ਚਾਹੁੰਦੇ ਹਨ, ਉਨ੍ਹਾਂ ਲਈ ਸੀਮਤ ਮਾਤਰਾ ਵਿੱਚ ਘਿਓ ਲਾਭਦਾਇਕ ਹੋਵੇਗਾ।