ਫਰਿੱਜ ਵਿੱਚ ਕੇਲਾ ਰੱਖਣ ਨਾਲ ਕੀ ਹੁੰਦਾ ਹੈ
ਅਕਸਰ ਲੋਕਾਂ ਦੇ ਮਨ ਵਿੱਚ ਇਹ ਸਵਾਲ ਆਉਂਦਾ ਹੈ ਕਿ ਫਲ ਫਰਿੱਜ ਵਿੱਚ ਰੱਖਣੇ ਚਾਹੀਦੇ ਜਾਂ ਬਾਹਰ
ਫਰਿੱਜ ਵਿੱਚ ਰੱਖਣ ਨਾਲ ਕੁਝ ਫਲਾਂ ਦੇ ਪੋਸ਼ਕ ਤੱਤ ਘੱਟ ਹੋ ਸਕਦੇ ਹਨ ਅਤੇ ਸੁਆਦ ਵੀ ਬਦਲ ਸਕਦਾ ਹੈ
ਅਜਿਹੇ ਵਿੱਚ ਆਓ ਜਾਣਦੇ ਹਾਂ ਕਿ ਫਰਿੱਜ ਵਿੱਚ ਕੇਲਾ ਰੱਖਣ ਨਾਲ ਕੀ ਹੁੰਦਾ ਹੈ
ਕੇਲੇ ਨੂੰ ਫਰਿੱਜ ਵਿੱਚ ਰੱਖਣ ਨਾਲ ਇਹ ਖ਼ਰਾਬ ਹੋਣ ਲੱਗ ਜਾਂਦਾ ਹੈ
ਫਰਿੱਜ ਵਿੱਚ ਕੇਲਾ ਰੱਖਣ ਨਾਲ ਇਸ ਦੇ ਛਿਲਕੇ ਕਾਲੇ ਪੈ ਜਾਂਦੇ ਹਨ ਅਤੇ ਇਹ ਛੇਤੀ ਖਰਾਬ ਹੋ ਜਾਂਦਾ ਹੈ
ਤੁਹਾਨੂੰ ਵੀ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ