ਕੀ ਅਸਲ ‘ਚ ਦੁੱਧ ਨਾਲ ਮੱਛੀ ਖਾਣ ਨਾਲ ਹੁੰਦੀਆਂ ਆਹ ਸਮੱਸਿਆਵਾਂ

ਕਈ ਲੋਕਾਂ ਨੂੰ ਮੱਛੀ ਖਾਣਾ ਬਹੁਤ ਪਸੰਦ ਹੁੰਦਾ ਹੈ

Published by: ਏਬੀਪੀ ਸਾਂਝਾ

ਮੱਛੀ ਖਾਣ ਵੇਲੇ ਕਈ ਚੀਜ਼ਾਂ ਦਾ ਧਿਆਨ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ

Published by: ਏਬੀਪੀ ਸਾਂਝਾ

ਉੱਥੇ ਹੀ ਕਈ ਲੋਕ ਮੰਨਦੇ ਹਨ ਕਿ ਦੁੱਧ ਦੇ ਨਾਲ ਮੱਛੀ ਖਾਣ ਨਾਲ ਕਈ ਸਕਿਨ ਪ੍ਰਾਬਲਮਸ ਹੋ ਸਕਦੀਆਂ ਹਨ

ਅਜਿਹੇ ਵਿੱਚ ਆਓ ਜਾਣਦੇ ਹਾਂ ਕਿ ਅਸਲ ‘ਚ ਦੁੱਧ ਦੇ ਨਾਲ ਮੱਛੀ ਖਾਣ ਨਾਲ ਸਕਿਨ ਪ੍ਰੋਬਲਮਸ ਹੋ ਸਕਦੀਆਂ ਹਨ



ਦੁੱਧ ਦੇ ਨਾਲ ਮੱਛੀ ਖਾਣ ਨਾਲ ਸਕਿਨ ਸਬੰਧੀ ਸਮੱਸਿਆਵਾਂ ਨਹੀਂ ਹੁੰਦੀਆਂ ਹਨ



ਦੁੱਧ ਦੇ ਨਾਲ ਮੱਛੀ ਖਾਣ ‘ਤੇ ਸਕਿਨ ਸਬੰਧੀ ਸਮੱਸਿਆ ਹੋਣਾ ਸਿਰਫ ਮਿੱਥਕ ਹੈ



ਦਰਅਸਲ, ਮੱਛੀ ਅਤੇ ਦੁੱਧ ਦੋਵੇਂ ਹੀ ਪੋਸ਼ਣ ਨਾਲ ਭਰਪੂਰ ਹੁੰਦੇ ਹਨ



ਮੱਛੀ ਵਿੱਚ ਪ੍ਰੋਟੀਨ, ਓਮੇਗਾ-3 ਫੈਟੀ ਐਸਿਡ ਅਤੇ ਵਿਟਾਮਿਨ ਡੀ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ



ਉੱਥੇ ਹੀ ਦੁੱਧ ਵਿੱਚ ਕੈਲਸ਼ੀਅਮ, ਪ੍ਰੋਟੀਨ, ਵਿਟਾਮਿਨ ਬੀ12 ਪਾਇਆ ਜਾਂਦਾ ਹੈ ਅਤੇ ਦੋਹਾਂ ਨੂੰ ਇੱਕ ਸਾਥ ਖਾਣ ਨਾਲ ਸਕਿਨ ‘ਤੇ ਕੋਈ ਅਸਰ ਨਹੀਂ ਪੈਂਦਾ ਹੈ