ਭੁੰਨੇ ਹੋਏ ਮਖਾਣੇ ਖਾਣ ਨਾਲ ਸਿਹਤ ਨੂੰ ਹੁੰਦਾ ਲਾਭ ਜਾਂ ਨੁਕਸਾਨ?
ABP Sanjha

ਭੁੰਨੇ ਹੋਏ ਮਖਾਣੇ ਖਾਣ ਨਾਲ ਸਿਹਤ ਨੂੰ ਹੁੰਦਾ ਲਾਭ ਜਾਂ ਨੁਕਸਾਨ?

ਲੋਕ ਮਖਾਣੇ ਵੱਖ-ਵੱਖ ਤਰੀਕਿਆਂ ਨਾਲ ਖਾਂਦੇ ਹਨ।
ABP Sanjha

ਲੋਕ ਮਖਾਣੇ ਵੱਖ-ਵੱਖ ਤਰੀਕਿਆਂ ਨਾਲ ਖਾਂਦੇ ਹਨ।

ਕੁਝ ਲੋਕ ਇਸ ਗੱਲ ਨੂੰ ਲੈ ਕੇ ਭੰਬਲਭੂਸੇ ਵਿਚ ਹਨ ਕਿ ਮਖਾਨਾ ਕੱਚਾ ਖਾਣਾ ਚਾਹੀਦਾ ਹੈ ਜਾਂ ਭੁੰਨ ਕੇ।
ABP Sanjha

ਕੁਝ ਲੋਕ ਇਸ ਗੱਲ ਨੂੰ ਲੈ ਕੇ ਭੰਬਲਭੂਸੇ ਵਿਚ ਹਨ ਕਿ ਮਖਾਨਾ ਕੱਚਾ ਖਾਣਾ ਚਾਹੀਦਾ ਹੈ ਜਾਂ ਭੁੰਨ ਕੇ।

ਸਿਹਤ ਮਾਹਿਰਾਂ ਅਨੁਸਾਰ ਕੱਚੇ ਅਤੇ ਭੁੰਨੇ ਹੋਏ ਮਖਾਣੇ ਸਿਹਤ ਲਈ ਫਾਇਦੇਮੰਦ ਮੰਨੇ ਜਾਂਦੇ ਹਨ।
ABP Sanjha

ਸਿਹਤ ਮਾਹਿਰਾਂ ਅਨੁਸਾਰ ਕੱਚੇ ਅਤੇ ਭੁੰਨੇ ਹੋਏ ਮਖਾਣੇ ਸਿਹਤ ਲਈ ਫਾਇਦੇਮੰਦ ਮੰਨੇ ਜਾਂਦੇ ਹਨ।

ABP Sanjha

ਤੁਸੀਂ ਇੱਕ ਸਿਹਤਮੰਦ ਸਨੈਕ ਦੇ ਤੌਰ ‘ਤੇ ਮਖਾਨਾ ਨੂੰ ਆਪਣੀ ਖੁਰਾਕ ਵਿੱਚ ਸ਼ਾਮਲ ਕਰ ਸਕਦੇ ਹੋ।

ABP Sanjha

ਇਹ ਘੱਟ ਕੈਲੋਰੀ ਅਤੇ ਪੌਸ਼ਟਿਕ ਤੱਤ ਨਾਲ ਭਰਪੂਰ ਸਨੈਕ ਬਣ ਜਾਂਦਾ ਹੈ।

ABP Sanjha

ਇਸ ਦੇ ਨਾਲ ਹੀ ਕੱਚੇ ਮਖਾਨੇ ਨਾਲ ਇਸ ਦਾ ਸਵਾਦ ਕਾਫੀ ਵੱਧ ਜਾਂਦਾ ਹੈ

ABP Sanjha

ਦੇਸੀ ਘਿਓ 'ਚ ਭੁੰਨੇ ਹੋਏ ਮੱਖਣੇ ਖਾਣ ਨਾਲ ਸਰੀਰ ਨੂੰ ਸਾਰੇ ਜ਼ਰੂਰੀ ਪੋਸ਼ਕ ਤੱਤ ਮਿਲਦੇ ਹਨ ਅਤੇ ਇਹ ਸਿਹਤਮੰਦ ਰਹਿੰਦਾ ਹੈ।

ABP Sanjha

ਸੁੱਕਾ ਹੋਵੇ ਜਾਂ ਕੱਚਾ ਮਖਾਨਾ ਸਿਹਤ ਲਈ ਬਰਾਬਰ ਹੀ ਫਾਇਦੇਮੰਦ ਹੁੰਦਾ ਹੈ।

ABP Sanjha

ਮਖਾਨਾ ਇੱਕ ਅਜਿਹਾ ਸੁੱਕਾ ਮੇਵਾ ਹੈ ਜਿਸ ਨੂੰ ਹਰ ਕੋਈ ਖਾ ਸਕਦਾ ਹੈ। ਇਸ ਨਾਲ ਹਾਈ ਬਲੱਡ ਪ੍ਰੈਸ਼ਰ ਵੀ ਕੰਟਰੋਲ ‘ਚ ਰਹਿੰਦਾ ਹੈ।