ਅੱਜ ਕੱਲ੍ਹ ਨੌਜਵਾਨ ਵੀ ਦਿਲ ਦੀਆਂ ਸਮੱਸਿਆਵਾਂ ਦਾ ਸ਼ਿਕਾਰ ਹੋ ਰਹੇ ਹਨ।

Published by: ਸ਼ੰਕਰ ਦਾਸ

ਹਾਈ ਬਲੱਡ ਪ੍ਰੈਸ਼ਰ : ਲਗਾਤਾਰ ਉੱਚਾ BP ਦਿਲ 'ਤੇ ਵਾਧੂ ਦਬਾਅ ਪਾਂਦਾ ਹੈ।

Published by: ਸ਼ੰਕਰ ਦਾਸ

ਗਲਤ ਖਾਣ-ਪੀਣ ਦੀਆਂ ਆਦਤਾਂ : ਜ਼ਿਆਦਾ ਤੇਲ, ਨਮਕ ਅਤੇ ਜੰਕ ਫੂਡ ਦਿਲ ਲਈ ਨੁਕਸਾਨਦੇਹ ਹਨ।

Published by: ਸ਼ੰਕਰ ਦਾਸ

ਸਿਗਰਟ ਅਤੇ ਤੰਬਾਕੂ ਦਾ ਸੇਵਨ : ਧੂਮਰਪਾਨ ਦਿਲ ਦੀਆਂ ਨਸਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ।

Published by: ਸ਼ੰਕਰ ਦਾਸ

ਮੋਟਾਪਾ ਵਧਾ ਰਿਹਾ ਖਤਰਾ : ਵੱਧਦਾ ਵਜ਼ਨ ਦਿਲ ਦੀਆਂ ਬਿਮਾਰੀਆਂ ਦਾ ਮੁੱਖ ਕਾਰਨ ਬਣ ਸਕਦਾ ਹੈ।

Published by: ਸ਼ੰਕਰ ਦਾਸ

ਤਣਾਅ ਅਤੇ ਚਿੰਤਾ : ਜ਼ਿਆਦਾ ਮਾਨਸਿਕ ਦਬਾਅ ਦਿਲ ਦੀ ਧੜਕਣ ਅਤੇ BP ਨੂੰ ਪ੍ਰਭਾਵਿਤ ਕਰ ਸਕਦਾ ਹੈ।

Published by: ਸ਼ੰਕਰ ਦਾਸ

ਕਸਰਤ ਦੀ ਕਮੀ : ਸਰੀਰਕ ਗਤੀਵਿਧੀਆਂ ਘੱਟ ਹੋਣ ਨਾਲ ਦਿਲ ਕਮਜ਼ੋਰ ਹੋ ਸਕਦਾ ਹੈ।

Published by: ਸ਼ੰਕਰ ਦਾਸ

ਚੇਤਾਵਨੀ ਦੇ ਲੱਛਣ : ਛਾਤੀ ਵਿੱਚ ਦਰਦ, ਸਾਹ ਚੜ੍ਹਨਾ, ਜ਼ਿਆਦਾ ਪਸੀਨਾ ਅਤੇ ਥਕਾਵਟ ਨੂੰ ਨਜ਼ਰਅੰਦਾਜ਼ ਨਾ ਕਰੋ।

Published by: ਸ਼ੰਕਰ ਦਾਸ

ਦਿਲ ਨੂੰ ਕਿਵੇਂ ਰੱਖੀਏ ਤੰਦਰੁਸਤ? : ਸੰਤੁਲਿਤ ਖੁਰਾਕ, ਰੋਜ਼ਾਨਾ ਕਸਰਤ ਅਤੇ ਧੂਮਰਪਾਨ ਤੋਂ ਦੂਰ ਰਹੋ।

Published by: ਸ਼ੰਕਰ ਦਾਸ

ਮਰਦਾਂ 'ਚ ਦਿਲ ਦੀਆਂ ਬਿਮਾਰੀਆਂ ਦਾ ਵੱਧ ਰਿਹਾ ਖਤਰਾ ?

Published by: ਸ਼ੰਕਰ ਦਾਸ