ਚਾਹ ਦੁਨੀਆ ਦੀ ਇੱਕ ਲੋਕਪ੍ਰਿਯ ਡ੍ਰਿੰਕ ਹੈ, ਜਿਸ ਨੂੰ ਵੱਡੀ ਗਿਣਤੀ ਦੇ ਵਿੱਚ ਲੋਕ ਪੀਂਦੇ ਹਨ।



ਚਾਹ ਪੀਣ ਦੇ ਕਈ ਫਾਇਦੇ ਹਨ, ਪਰ ਜਦੋਂ ਚਾਹ ਦੇ ਕੱਪ ਜ਼ਿਆਦਾ ਹੋ ਜਾਣ ਦਾ ਇਹ ਨੁਕਸਾਨਦਾਇਕ ਹੋ ਜਾਂਦੇ ਹਨ।

ਚਾਹ ਵਿੱਚ ਮੌਜੂਦ ਕੈਫੀਨ ਥਕਾਵਟ ਨੂੰ ਘਟਾਉਂਦੀ ਅਤੇ ਜਾਗਰੂਕਤਾ ਨੂੰ ਵਧਾਉਂਦੀ ਹੈ। ਜਿਸ ਕਰਕੇ ਜਦੋਂ ਵੀ ਤੁਸੀਂ ਚਾਹ ਪੀਂਦੇ ਹੋ ਤਾਂ ਤੁਸੀਂ ਐਕਟਿਵ ਹੋ ਜਾਂਦੇ ਹੋ।

ਪਾਚਣ-ਤੰਤਰ ਲਈ ਲਾਭਦਾਇਕ ਹੈ। ਗਰੀਨ ਟੀ ਅਤੇ ਚਾਹ ਪਾਚਨ-ਤੰਤਰ ਨੂੰ ਦਰੂਸਤ ਰੱਖਣ ਵਿੱਚ ਮਦਦ ਕਰਦੀ ਹੈ।



ਗ੍ਰੀਨ-ਟੀ ਖੂਨ ਦੀ ਗਤੀ 'ਚ ਸੁਧਾਰ ਕਰਦੀ ਅਤੇ ਕੋਲੇਸਟ੍ਰੋਲ ਦੇ ਲੈਵਲ ਨੂੰ ਕੰਟਰੋਲ ਕਰਦੀ ਹੈ।

ਚਾਹ ਦੇ ਅੰਦਰ ਮੌਜੂਦ ਐਂਟੀ-ਆਕਸੀਡੈਂਟ ਤਣਾਅ ਨੂੰ ਘਟਾਉਂਦੇ ਹਨ।



ਆਓ ਜਾਣਦੇ ਹਾਂ ਜ਼ਿਆਦਾ ਚਾਹ ਪੀਣ ਦੇ ਨੁਕਸਾਨ

ਆਓ ਜਾਣਦੇ ਹਾਂ ਜ਼ਿਆਦਾ ਚਾਹ ਪੀਣ ਦੇ ਨੁਕਸਾਨ

ਬਹੁਤ ਜ਼ਿਆਦਾ ਚਾਹ ਪੀਣ ਨਾਲ ਨੀਂਦ ਨਾ ਆਉਣ ਦੀ ਸਮੱਸਿਆ ਹੋ ਸਕਦੀ ਹੈ।

ਬਹੁਤ ਜ਼ਿਆਦਾ ਚਾਹ ਪੀਣ ਨਾਲ ਕੈਲਸ਼ੀਅਮ ਦੀ ਘਾਟ ਹੋ ਸਕਦੀ ਹੈ।

ਖਾਲੀ ਪੇਟ ਚਾਹ ਪੀਣ ਨਾਲ ਐਸੀਡਿਟੀ ਦੀ ਸਮੱਸਿਆ ਹੋ ਸਕਦੀ ਹੈ।



ਡਾਕਟਰੀ ਮਾਹਿਰਾਂ ਅਨੁਸਾਰ, ਇੱਕ ਆਮ ਵਿਅਕਤੀ ਲਈ ਦਿਨ ਵਿੱਚ 2 ਤੋਂ 3 ਕੱਪ ਚਾਹ ਪੀਣੀ ਠੀਕ ਰਹੇਗੀ।