ਭੰਗ, ਧਤੂਰਾ ਜਾਂ ਅਫੀਮ...ਬਿਮਾਰੀਆਂ ਦੇ ਲਈ ਕੀ ਜ਼ਿਆਦਾ ਫਾਇਦੇਮੰਦ?
abp live

ਭੰਗ, ਧਤੂਰਾ ਜਾਂ ਅਫੀਮ...ਬਿਮਾਰੀਆਂ ਦੇ ਲਈ ਕੀ ਜ਼ਿਆਦਾ ਫਾਇਦੇਮੰਦ?

ਭੰਗ, ਧਤੂਰਾ ਅਤੇ ਅਫੀਮ ਵਿਚੋਂ ਬਿਮਾਰੀਆਂ ਦੇ ਲਈ ਜ਼ਿਆਦਾ ਫਾਇਦੇਮੰਦ ਭੰਗ ਮੰਨੀ ਜਾਂਦੀ ਹੈ
abp live

ਭੰਗ, ਧਤੂਰਾ ਅਤੇ ਅਫੀਮ ਵਿਚੋਂ ਬਿਮਾਰੀਆਂ ਦੇ ਲਈ ਜ਼ਿਆਦਾ ਫਾਇਦੇਮੰਦ ਭੰਗ ਮੰਨੀ ਜਾਂਦੀ ਹੈ

ਭੰਗ ਕੈਨਬਿਸ, ਸੈਟਿਵਾ ਪੌਦੇ ਦੀਆਂ ਸੁੱਕੀਆਂ ਪੱਤੀਆਂ ਅਤੇ ਕਲੀਆਂ ਦਾ ਮਿਕਸ਼ਚਰ ਹੈ, ਜਿਸ ਨੂੰ ਪੀਸ ਕੇ ਪੇਸਟ ਬਣਾਇਆ ਜਾਂਦਾ ਹੈ
abp live

ਭੰਗ ਕੈਨਬਿਸ, ਸੈਟਿਵਾ ਪੌਦੇ ਦੀਆਂ ਸੁੱਕੀਆਂ ਪੱਤੀਆਂ ਅਤੇ ਕਲੀਆਂ ਦਾ ਮਿਕਸ਼ਚਰ ਹੈ, ਜਿਸ ਨੂੰ ਪੀਸ ਕੇ ਪੇਸਟ ਬਣਾਇਆ ਜਾਂਦਾ ਹੈ

ਭੰਗ ਵਿੱਚ ਟੇਟ੍ਰਾ ਹਾਈਡ੍ਰੋ ਕੈਨਨਬੌਲ ਪਾਇਆ ਜਾਂਦਾ ਹੈ, ਇਸ ਨੂੰ ਖਾਣ ਨਾਲ ਸਰੀਰ ਵਿੱਚ ਪੁਰਾਣਾ ਦਰਦ, ਗਠੀਆ ਜਾਂ ਫਿਰ ਮਾਈਗ੍ਰੇਨ ਤੋਂ ਰਾਹਤ ਮਿਲਦੀ ਹੈ
ABP Sanjha

ਭੰਗ ਵਿੱਚ ਟੇਟ੍ਰਾ ਹਾਈਡ੍ਰੋ ਕੈਨਨਬੌਲ ਪਾਇਆ ਜਾਂਦਾ ਹੈ, ਇਸ ਨੂੰ ਖਾਣ ਨਾਲ ਸਰੀਰ ਵਿੱਚ ਪੁਰਾਣਾ ਦਰਦ, ਗਠੀਆ ਜਾਂ ਫਿਰ ਮਾਈਗ੍ਰੇਨ ਤੋਂ ਰਾਹਤ ਮਿਲਦੀ ਹੈ

abp live

ਇਸ ਨੂੰ ਖਾਣ ਨਾਲ ਖੰਘ, ਕਫ ਅਤੇ ਪਿੱਤ ਵਰਗੀਆਂ ਸਮੱਸਿਆ ਦੂਰ ਹੁੰਦੀ ਹੈ

Published by: ਏਬੀਪੀ ਸਾਂਝਾ
ABP Sanjha

ਇਸ ਦੇ ਨਾਲ ਹੀ ਧਤੂਰਾ ਅਤੇ ਅਫੀਮ ਵੀ ਕਈ ਬਿਮਾਰੀਆਂ ਵਿੱਚ ਫਾਇਦੇਮੰਦ ਹੈ

ABP Sanjha

ਸਾਹ ਸਬੰਧੀ ਸਮੱਸਿਆਵਾਂ ਦੇ ਲਈ ਧਤੂਰਾ ਰਾਮਬਾਣ ਹੈ ਅਤੇ ਧਤੂਰਾ ਤਣਾਅ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ

ABP Sanjha

ਆਯੁਰਵੇਦ ਵਿੱਚ ਬੁਖਾਰ ਦੇ ਲੱਛਣਾਂ ਨੂੰ ਘੱਟ ਕਰਨ ਦੇ ਲਈ ਧਤੂਰਾ ਦੇ ਫਲ ਦਾ ਇਸਤੇਮਾਲ ਕੀਤਾ ਜਾਂਦਾ ਹੈ

ABP Sanjha

ਇਸ ਤੋਂ ਇਲਾਵਾ ਅਫੀਮ ਦੀ ਵਰਤੋਂ ਡਾਇਰੀਆ ਵਰਗੀਆਂ ਬਿਮਾਰੀਆਂ ਦੇ ਇਲਾਜ ਵਿੱਚ ਕੀਤਾ ਜਾਂਦਾ ਹੈ

ਉੱਥੇ ਹੀ ਅਫੀਮ ਦੀ ਵਰਤੋਂ ਨੈਚੂਰਲ ਪੇਨ ਕਿਲਰ ਦੇ ਰੂਪ ਵਿੱਚ ਕੀਤਾ ਜਾਂਦਾ ਹੈ