ਲੀਵਰ ਵਿੱਚ ਸੋਜ ਆਉਣਾ ਇੱਕ ਗੰਭੀਰ ਸਮੱਸਿਆ ਹੈ
abp live

ਲੀਵਰ ਵਿੱਚ ਸੋਜ ਆਉਣਾ ਇੱਕ ਗੰਭੀਰ ਸਮੱਸਿਆ ਹੈ

ਇਹ ਕਈ ਤਰ੍ਹਾਂ ਨਾਲ ਇੱਕ ਵਿਅਕਤੀ ਨੂੰ ਪਰੇਸ਼ਾਨ ਕਰ ਸਕਦੀ ਹੈ
ABP Sanjha

ਇਹ ਕਈ ਤਰ੍ਹਾਂ ਨਾਲ ਇੱਕ ਵਿਅਕਤੀ ਨੂੰ ਪਰੇਸ਼ਾਨ ਕਰ ਸਕਦੀ ਹੈ

ਲੀਵਰ ਵਿੱਚ ਸੋਜ ਹੈਪੇਟਾਈਟਸ ਜਾਂ ਫੈਟੀ ਲੀਵਰ ਦੇ ਕਰਕੇ ਵੀ ਹੁੰਦੀ ਹੈ
ABP Sanjha

ਲੀਵਰ ਵਿੱਚ ਸੋਜ ਹੈਪੇਟਾਈਟਸ ਜਾਂ ਫੈਟੀ ਲੀਵਰ ਦੇ ਕਰਕੇ ਵੀ ਹੁੰਦੀ ਹੈ

ਉੱਥੇ ਹੀ ਹੈਪੇਟਾਈਟਸ ਬੀ ਅਤੇ ਸੀ ਆਮਤੌਰ ‘ਤੇ ਵਾਇਰਸ ਦੇ ਕਰਕੇ ਹੁੰਦਾ ਹੈ
ABP Sanjha

ਉੱਥੇ ਹੀ ਹੈਪੇਟਾਈਟਸ ਬੀ ਅਤੇ ਸੀ ਆਮਤੌਰ ‘ਤੇ ਵਾਇਰਸ ਦੇ ਕਰਕੇ ਹੁੰਦਾ ਹੈ

ABP Sanjha

ਆਓ ਜਾਣਦੇ ਹਾਂ ਲੀਵਰ ਵਿੱਚ ਸੋਜ ਆ ਜਾਵੇ ਤਾਂ ਇਸ ਦਾ ਸਟੀਕ ਇਲਾਜ ਕੀ ਹੈ

ABP Sanjha

ਲੀਵਰ ਵਿੱਚ ਸੋਜ ਦੇ ਇਲਾਜ ਦੇ ਲਈ ਐਂਟੀਵਾਇਰਲ ਦਵਾਈਆਂ ਦਿੱਤੀਆਂ ਜਾਂਦੀਆਂ ਹਨ

ABP Sanjha

ਲੀਵਰ ਵਿੱਚ ਸੋਜ ਨੂੰ ਘੱਟ ਕਰਨ ਦੇ ਲਈ ਸਿਹਤਮੰਦ ਆਹਾਰ ਲੈਣਾ ਚਾਹੀਦਾ ਹੈ

ABP Sanjha

ਸਮੋਕਿੰਗ ਲੀਵਰ ਦੇ ਲਈ ਹਾਨੀਕਾਰਕ ਹੋ ਸਕਦੀ ਹੈ

ABP Sanjha

ਇਸ ਤੋਂ ਇਲਾਵਾ ਯੋਗ ਕਰਨ ਨਾਲ ਵੀ ਲੀਵਰ ਦੀ ਸੋਜ ਨੂੰ ਬਿਹਤਰ ਬਣਾਉਣ ਵਿੱਚ ਮਦਦ ਮਿਲ ਸਕਦੀ ਹੈ

ABP Sanjha

ਤੁਸੀਂ ਵੀ ਆਹ ਤਰੀਕੇ ਅਪਣਾ ਸਕਦੇ ਹੋ