ਇਨ੍ਹਾਂ ਲੋਕਾਂ ਨੂੰ ਨਹੀਂ ਖਾਣੀ ਚਾਹੀਦੀ ਹਰੀ ਮਿਰਚ?
abp live

ਇਨ੍ਹਾਂ ਲੋਕਾਂ ਨੂੰ ਨਹੀਂ ਖਾਣੀ ਚਾਹੀਦੀ ਹਰੀ ਮਿਰਚ?

Published by: ਏਬੀਪੀ ਸਾਂਝਾ

ਹਰੀ ਮਿਰਚ ਸਰੀਰ ਦੇ ਅੰਦਰ ਮੈਟਾਬੋਲੀਜ਼ਮ ਨੂੰ ਬੂਸਟ ਕਰਨ ਵਿੱਚ ਮਦਦ ਕਰਦਾ ਹੈ

Published by: ਏਬੀਪੀ ਸਾਂਝਾ

ਤਾਂ ਉੱਥੇ ਹੀ ਇਸ ਵਿੱਚ ਕਈ ਸਾਰੇ ਵਿਟਾਮਿਨਸ, ਆਇਰਨ, ਪੋਟਾਸ਼ੀਅਮ ਅਤੇ ਮੈਗਨੇਸ਼ੀਅਮ ਹੁੰਦੇ ਹਨ

ਹਾਲਾਂਕਿ ਹਰੀ ਮਿਰਚ ਕੁਝ ਲੋਕਾਂ ਦਾ ਨੁਕਸਾਨ ਵੀ ਕਰ ਸਕਦੀ ਹੈ

Published by: ਏਬੀਪੀ ਸਾਂਝਾ

ਦਰਅਸਲ, ਜਿਹੜੇ ਲੋਕਾਂ ਨੂੰ ਪੇਟ ਨਾਲ ਸਬੰਧਤ ਕੁਝ ਸਮੱਸਿਆਵਾਂ, ਉਨ੍ਹਾਂ ਨੂੰ ਹਰੀ ਮਿਰਚ ਦਾ ਸੇਵਨ ਘੱਟ ਤੋਂ ਘੱਟ ਕਰਨਾ ਚਾਹੀਦਾ ਹੈ

Published by: ਏਬੀਪੀ ਸਾਂਝਾ

ਮਿਰਚ ਖਾਣ ਨਾਲ ਪੇਟ ਵਿੱਚ ਸਾੜ ਅਤੇ ਐਸੀਡਿਟੀ ਦੀ ਸਮੱਸਿਆ ਹੋ ਸਕਦੀ ਹੈ

ਇਸ ਤੋਂ ਇਲਾਵਾ ਜ਼ਿਆਦਾ ਹਰੀ ਮਿਰਚ ਖਾਣ ਨਾਲ ਰੈਕਟਲ ਵਿੱਚ ਸੋਜ ਆ ਸਕਦੀ ਹੈ

ਇਸ ਦੇ ਨਾਲ ਹੀ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਨੂੰ ਵੀ ਹਰੀ ਮਿਰਚ ਨਹੀਂ ਖਾਣੀ ਚਾਹੀਦੀ ਹੈ

ਜਿਹੜੇ ਲੋਕਾਂ ਦੇ ਕਿਡਨੀ ਵਿੱਚ ਸਟੋਨ ਹੁੰਦੇ ਹਨ, ਉਨ੍ਹਾਂ ਦੇ ਸਰੀਰ ਵਿੱਚ ਹਰੀ ਮਿਰਚ ਸਟੋਨ ਨੂੰ ਹੋਰ ਵਧਾ ਦਿੰਦੀ ਹੈ

ਸੈਂਸੈਟਿਵ ਸਕਿਨ ਵਾਲੇ ਲੋਕਾਂ ਨੂੰ ਹਰੀ ਮਿਰਚ ਖਾਣ ਨਾਲ ਰੈਸ਼ਿਸ, ਖਾਜ, ਦਾਦ ਵਰਗੀਆਂ ਦਿੱਕਤਾਂ ਹੋ ਸਕਦੀਆਂ ਹਨ