ਸਵੇਰੇ ਉੱਠ ਕੇ ਕੀ-ਕੀ ਨਹੀਂ ਕਰਨਾ ਚਾਹੀਦਾ?

ਸਵੇਰੇ ਉੱਠਣ ਤੋਂ ਬਾਅਦ ਸਾਡੀਆਂ ਕੁਝ ਆਦਤਾਂ ਹੁੰਦੀਆਂ ਹਨ, ਜਿਹੜੀਆਂ ਨਹੀਂ ਕਰਨੀਆਂ ਚਾਹੀਦੀਆਂ ਹਨ

Published by: ਏਬੀਪੀ ਸਾਂਝਾ

ਆਓ ਜਾਣਦੇ ਹਾਂ ਸਵੇਰੇ ਉੱਠ ਕੇ ਕੀ ਨਹੀਂ ਕਰਨਾ ਚਾਹੀਦਾ ਹੈ

Published by: ਏਬੀਪੀ ਸਾਂਝਾ

ਸਵੇਰੇ ਉੱਠ ਕੇ ਤੁਰੰਤ ਫੋਨ ਨਹੀਂ ਚਲਾਉਣਾ ਚਾਹੀਦਾ ਹੈ

Published by: ਏਬੀਪੀ ਸਾਂਝਾ

ਸਵੇਰੇ ਉੱਠਦਿਆਂ ਹੀ ਗਰਮ ਪਾਣੀ ਨਾਲ ਚਿਹਰਾ ਨਹੀਂ ਧੋਣਾ ਚਾਹੀਦਾ ਹੈ

Published by: ਏਬੀਪੀ ਸਾਂਝਾ

ਖਾਲੀ ਪੇਟ ਚਾਹ ਜਾਂ ਕੌਫੀ ਨਹੀਂ ਪੀਣੀ ਚਾਹੀਦੀ ਹੈ

Published by: ਏਬੀਪੀ ਸਾਂਝਾ

ਸਵੇਰੇ ਉੱਠਣ ਤੋਂ ਬਾਅਦ ਅਚਾਨਕ ਬਿਸਤਰੇ ਤੋਂ ਨਹੀਂ ਉੱਠਣਾ ਚਾਹੀਦਾ ਹੈ

Published by: ਏਬੀਪੀ ਸਾਂਝਾ

ਅਜਿਹੇ ਕਰਨ ਨਾਲ ਤੁਹਾਨੂੰ ਚੱਕਰ ਆ ਸਕਦਾ ਹੈ

ਸਵੇਰੇ ਉੱਠਦਿਆਂ ਹੀ ਕਿਸੇ ਵੀ ਚਿੰਤਾ ਵਿੱਚ ਨਹੀਂ ਪੈਣਾ ਚਾਹੀਦਾ ਹੈ

ਇਸ ਨਾਲ ਪੂਰਾ ਦਿਨ ਐਨਰਜੀ ਖਰਾਬ ਹੋ ਜਾਂਦੀ ਹੈ

Published by: ਏਬੀਪੀ ਸਾਂਝਾ