ਪਾਲਕ ਸਾਡੀ ਸਿਹਤ ਲਈ ਹਰ ਤਰ੍ਹਾਂ ਨਾਲ ਫਾਇਦੇਮੰਦ ਹੈ



ਤਾਂ ਆਓ ਜਾਣਦੇ ਹਾਂ ਪਾਲਕ 'ਚ ਕਿੰਨਾ ਆਇਰਨ ਹੁੰਦਾ ਹੈ



100 ਗ੍ਰਾਮ ਕੱਚੀ ਪਾਲਕ ਵਿੱਚ ਲਗਭਗ 2.7 ਮਿਲੀਗ੍ਰਾਮ ਆਇਰਨ ਹੁੰਦਾ ਹੈ



ਜੇਕਰ ਤੁਸੀਂ ਨਿਯਮਿਤ ਤੌਰ 'ਤੇ ਪਾਲਕ ਖਾਂਦੇ ਹੋ ਤਾਂ ਇਹ ਅਨੀਮੀਆ ਦੀ ਸਮੱਸਿਆ ਨੂੰ ਘੱਟ ਕਰਦਾ ਹੈ



ਇਸ ਨਾਲ ਸਾਡੇ ਸਰੀਰ 'ਚ ਹੀਮੋਗਲੋਬਿਨ ਦਾ ਪੱਧਰ ਵਧਦਾ ਹੈ



ਪਾਲਕ 'ਚ ਫਾਈਬਰ ਹੁੰਦਾ ਹੈ ਜੋ ਪਾਚਨ ਕਿਰਿਆ ਨੂੰ ਬਿਹਤਰ ਬਣਾਉਣ 'ਚ ਮਦਦ ਕਰਦਾ ਹੈ



ਆਇਰਨ ਤੋਂ ਇਲਾਵਾ ਪਾਲਕ 'ਚ ਕੈਲਸ਼ੀਅਮ ਅਤੇ ਵਿਟਾਮਿਨ ਵੀ ਮੌਜੂਦ ਹੁੰਦੇ ਹਨ



ਪਾਲਕ 'ਚ ਕੈਲੋਰੀ ਬਹੁਤ ਘੱਟ ਹੁੰਦੀ ਹੈ



ਇਸ ਲਈ ਇਸ ਨੂੰ ਖਾਣ ਨਾਲ ਭਾਰ ਨਹੀਂ ਵਧਦਾ



ਇਸ ਦੇ ਫਾਇਦੇ ਲਈ ਰੋਜ਼ਾਨਾ ਪਾਲਕ ਖਾਓ