ਦੋਸਤੋ ਸਰਦੀਆਂ ਦਾ ਮੌਸਮ ਆ ਰਿਹਾ ਹੈ ਤਾਂ ਹੁਣ ਦੇਸ਼ ਭਰ ਵਿੱਚ ਖਾਸ ਕਰਕੇ ਉੱਤਰ ਤੇ ਪੱਛਮੀ ਭਾਰਤ ਵਿੱਚ ਮੂੰਗਫਲੀ ਸਭ ਤੋਂ ਵੱਧ ਖਾਈ ਜਾਂਦੀ ਹੈ। ਇਸ ਦੇ ਸਰੀਰ ਨੂੰ ਅਨੇਕਾ ਫਾਇਦੇ ਹੁੰਦੇ ਹਨ।