ਅੱਜਕੱਲ੍ਹ ਹਰੇਕ ਵਿਅਕਤੀ ਦਾ ਲਾਈਫਸਟਾਈਲ ਵਿਗੜਿਆ ਹੋਇਆ ਹੈ

ਇਸ ਕਰਕੇ ਲੋਕਾਂ ਦਾ ਭਾਰ ਵੀ ਵਧਦਾ ਹੀ ਜਾ ਰਿਹਾ ਹੈ

ਇਸ ਨੂੰ ਲੈਕੇ ਲੋਕਾਂ ਨੂੰ ਚਿੰਤਾ ਵੀ ਹੈ ਅਤੇ ਪਰੇਸ਼ਾਨੀ ਇਹ ਹੈ ਕਿ ਉਨ੍ਹਾਂ ਕੋਲ ਆਪਣਾ ਭਾਰ ਘਟਾਉਣ ਲਈ ਸਮਾਂ ਹੀ ਨਹੀਂ ਹੈ

ਜੇਕਰ ਤੁਸੀਂ ਵੀ ਉਨ੍ਹਾਂ ਵਿਚੋਂ ਇੱਕ ਹੋ ਤਾਂ ਅਸੀਂ ਤੁਹਾਨੂੰ ਦੱਸਾਂਗੇ

ਕਿ ਤੁਸੀਂ ਘਰ ਬੈਠੇ ਕਿਵੇਂ ਭਾਰ ਸਟਾ ਸਕਦੇ ਹੋ

Published by: ਏਬੀਪੀ ਸਾਂਝਾ

ਨਿੰਬੂ ਅਤੇ ਸ਼ਹਿਦ ਵਾਲਾ ਗਰਮ ਪਾਣੀ- ਨਿੰਬੂ ਅਤੇ ਸ਼ਹਿਦ ਵਾਲਾ ਪਾਣੀ ਲੰਬੇ ਸਮੇਂ ਤੋਂ ਸਿਹਤ ਲਈ ਫਾਇਦੇਮੰਦ ਮੰਨਿਆ ਜਾਂਦਾ ਰਿਹਾ ਹੈ। ਇਹ ਪੀਣ ਵਾਲਾ ਪਦਾਰਥ ਮੈਟਾਬੋਲਿਜ਼ਮ ਨੂੰ ਤੇਜ਼ ਕਰਨ ਵਿੱਚ ਮਦਦ ਕਰ ਸਕਦਾ ਹੈ

Published by: ਏਬੀਪੀ ਸਾਂਝਾ

ਬਾਹਰੀ ਭੋਜਨ ਤੋਂ ਰਹੋ ਦੂਰ- ਭਾਰ ਘਟਾਉਣ ਦੀ ਕੋਸ਼ਿਸ਼ ਕਰਦੇ ਸਮੇਂ ਬਾਹਰੀ ਭੋਜਨ ਖਾਣ ਤੋਂ ਪਰਹੇਜ਼ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਆਮ ਤੌਰ ‘ਤੇ ਇਸ ਵਿੱਚ ਚਰਬੀ ਅਤੇ ਕੈਲੋਰੀ ਜ਼ਿਆਦਾ ਹੁੰਦੀ ਹੈ

Published by: ਏਬੀਪੀ ਸਾਂਝਾ

ਨਿਯਮਿਤ ਤੌਰ ‘ਤੇ ਕਰੋ ਕਸਰਤ - ਭਾਰ ਘਟਾਉਣ ਲਈ ਕਸਰਤ ਬਹੁਤ ਮਹੱਤਵਪੂਰਨ ਹੈ। ਇਹ ਨਾ ਸਿਰਫ਼ ਕੈਲੋਰੀ ਬਰਨ ਕਰਨ ਵਿੱਚ ਮਦਦ ਕਰਦਾ ਹੈ ਬਲਕਿ ਮਾਸਪੇਸ਼ੀਆਂ ਦਾ ਨਿਰਮਾਣ ਵੀ ਕਰਦਾ ਹੈ।

Published by: ਏਬੀਪੀ ਸਾਂਝਾ

ਕਾਫ਼ੀ ਪਾਣੀ ਪੀਓ - ਭਾਰ ਘਟਾਉਣ ਲਈ ਦਿਨ ਭਰ ਕਾਫ਼ੀ ਪਾਣੀ ਪੀਣਾ ਮਹੱਤਵਪੂਰਨ ਹੈ।

Published by: ਏਬੀਪੀ ਸਾਂਝਾ

ਕਾਫ਼ੀ ਪਾਣੀ ਪੀਓ - ਭਾਰ ਘਟਾਉਣ ਲਈ ਦਿਨ ਭਰ ਕਾਫ਼ੀ ਪਾਣੀ ਪੀਣਾ ਮਹੱਤਵਪੂਰਨ ਹੈ।

Published by: ਏਬੀਪੀ ਸਾਂਝਾ