ਜੀਨਸ ਭਾਵੇਂ ਸਟਾਈਲਿਸ਼ ਅਤੇ ਫੈਸ਼ਨੇਬਲ ਲੁੱਕ ਦਿੰਦੀ ਹੋਵੇ, ਪਰ ਜੇ ਤੁਸੀਂ ਗਰਮੀਆਂ ਵਿੱਚ ਇਸਨੂੰ ਰੋਜ਼ਾਨਾ ਪਹਿਨਦੇ ਹੋ ਤਾਂ ਇਹ ਕਈ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਸੱਦਾ ਦੇ ਸਕਦੇ ਹੋ।