ਨੀਂਦ ਪੂਰੀ ਨਾ ਹੋਣ ‘ਤੇ ਸਰੀਰ ਨੂੰ ਹੁੰਦੇ ਆਹ ਨੁਕਸਾਨ

Published by: ਏਬੀਪੀ ਸਾਂਝਾ

ਸਾਨੂੰ ਸਾਰਿਆਂ ਨੂੰ ਕਦੇ ਨਾ ਕਦੇ ਨੀਂਦ ਨਾ ਆਉਣ ਦੀ ਸਮੱਸਿਆ ਰਹਿੰਦੀ ਹੈ

Published by: ਏਬੀਪੀ ਸਾਂਝਾ

ਜਿਸ ਨਾਲ ਸਾਡਾ ਪੂਰਾ ਦਿਨ ਖਰਾਬ ਰਹਿੰਦਾ ਹੈ

Published by: ਏਬੀਪੀ ਸਾਂਝਾ

ਨੀਂਦ ਨਾ ਆਉਣਾ ਸਾਡੇ ਸਰੀਰ ਦੇ ਲਈ ਕਾਫੀ ਹਾਨੀਕਾਰਕ ਹੈ, ਆਓ ਜਾਣਦੇ ਹਾਂ ਕਿਵੇਂ

Published by: ਏਬੀਪੀ ਸਾਂਝਾ

ਨੀਂਦ ਨਾ ਪੂਰੀ ਹੋਣ ਕਰਕੇ ਤੁਹਾਨੂੰ ਭੁੱਖ ਜ਼ਿਆਦਾ ਲੱਗਦੀ ਹੈ, ਜਿਸ ਨਾਲ ਹਾਰਮੋਨਲ ਬਦਲਾਅ ਹੁੰਦੇ ਹਨ ਅਤੇ ਭਾਰ ਵਧਦਾ ਹੈ

Published by: ਏਬੀਪੀ ਸਾਂਝਾ

ਘੱਟ ਸੌਣ ਨਾਲ ਤੁਹਾਨੂੰ ਸ਼ੂਗਰ ਦਾ ਖਤਰਾ ਵੱਧ ਜਾਂਦਾ ਹੈ

Published by: ਏਬੀਪੀ ਸਾਂਝਾ

ਇਸ ਦੇ ਨਾਲ ਹੀ ਜੇਕਰ ਤੁਸੀਂ ਦਿਨ ਵਿੱਚ ਘੱਟੋ-ਘੱਟ 6 ਘੰਟਿਆਂ ਤੋਂ ਘੱਟ ਸੌਂਦੇ ਹੋ ਤਾਂ ਤੁਹਾਨੂੰ ਦਿਲ ਦੀ ਬਿਮਾਰੀ ਹੋਣ ਦਾ ਖਤਰਾ ਹੋ ਸਕਦਾ ਹੈ

Published by: ਏਬੀਪੀ ਸਾਂਝਾ

ਨੀਂਦ ਦੀ ਕਮੀਂ ਦਿਲ ‘ਤੇ ਨਹੀਂ ਸਗੋਂ ਦਿਮਾਗ ‘ਤੇ ਵੀ ਅਸਰ ਪਾਉਂਦੀ ਹੈ

Published by: ਏਬੀਪੀ ਸਾਂਝਾ

ਨੀਂਦ ਦੀ ਕਮੀਂ ਨਾਲ ਅਲਜਾਈਮਰ ਵਰਗੀ ਬਿਮਾਰੀ ਹੋਣ ਦਾ ਖਤਰਾ ਵੱਧ ਜਾਂਦਾ ਹੈ

Published by: ਏਬੀਪੀ ਸਾਂਝਾ

ਇੱਕ ਚੰਗੀ ਨੀਂਦ ਲੈਣਾ ਸਿਰਫ ਆਰਾਮ ਕਰਨਾ ਹੀ ਨਹੀਂ, ਸਗੋਂ ਇਹ ਸਾਡੀ ਹੈਲਥੀ ਰੂਟੀਨ ਦਾ ਇੱਕ ਮਹੱਤਵਪੂਰਣ ਹਿੱਸਾ ਹੈ

Published by: ਏਬੀਪੀ ਸਾਂਝਾ