ਫਰਿੱਜ ‘ਚ ਰੱਖੇ ਆਟੇ ਦੀ ਰੋਟੀ ਖਾਣ ਨਾਲ ਕੀ ਹੁੰਦਾ?

Published by: ਏਬੀਪੀ ਸਾਂਝਾ

ਲੋਕ ਸਮਾਂ ਬਚਾਉਣ ਲਈ ਕਈ ਵਾਰ ਜ਼ਿਆਦਾ ਆਟਾ ਗੁੰਨ ਕੇ ਫਰਿੱਜ ਵਿੱਚ ਰੱਖ ਦਿੰਦੇ ਹਨ

Published by: ਏਬੀਪੀ ਸਾਂਝਾ

ਜੇਕਰ ਤੁਸੀਂ ਆਟੇ ਨੂੰ ਫਰਿੱਜ ਵਿੱਚ ਰੱਖਦੇ ਹੋ ਤਾਂ ਇਸ ਨੂੰ ਏਅਰ ਟਾਈਟ ਡਿੱਬੇ ਵਿੱਚ ਜਾਂ ਸੁੱਕੇ ਕੱਪੜੇ ਨਾਲ ਢੱਕ ਕੇ ਫਰਿੱਜ ਵਿੱਚ ਰੱਖੋ

Published by: ਏਬੀਪੀ ਸਾਂਝਾ

ਆਟਾ ਗੁੰਨਣ ਲਈ ਜਦੋਂ ਤੁਸੀਂ ਉਸ ਵਿੱਚ ਪਾਣੀ ਮਿਲਾਉਂਦੇ ਹੋ ਤਾਂ ਉਸ ਵਿੱਚ ਮਾਸ਼ਚਰਾਈਜ਼ਰ ਆ ਜਾਂਦਾ ਹੈ, ਇਸ ਨਮੀਂ ਦੇ ਕਰਕੇ ਆਟਾ ਛੇਤੀ ਖਰਾਬ ਹੋ ਜਾਂਦਾ ਹੈ

Published by: ਏਬੀਪੀ ਸਾਂਝਾ

ਸਮੇਂ ਦੇ ਨਾਲ ਆਟੇ ਦਾ ਟੈਕਸਚਰ ਅਤੇ ਸੁਆਦ ਦੋਵੇਂ ਬਦਲਣ ਲੱਗ ਜਾਂਦੇ ਹਨ

Published by: ਏਬੀਪੀ ਸਾਂਝਾ

ਫਰਿੱਜ ਵਿੱਚ ਆਟੇ ਨੂੰ ਲੰਬੇ ਸਮੇਂ ਤੱਕ ਰੱਖਣ ਨਾਲ ਉਸ ਵਿੱਚ ਫੰਗਸ ਅਤੇ ਬੈਕਟੀਰੀਆ ਆਉਣ ਲੱਗ ਜਾਂਦਾ ਹੈ

Published by: ਏਬੀਪੀ ਸਾਂਝਾ

ਫਰਿੱਜ ਵਿੱਚ ਰੱਖੇ ਆਟੇ ਦੀ ਰੋਟੀ ਖਾਣ ਨਾਲ ਤੁਹਾਨੂੰ ਫੂਡ ਪਾਇਜ਼ਨਿੰਗ, ਪੇਟ ਦਰਦ, ਐਸੀਡਿਟੀ ਅਤੇ ਪਾਚਨ ਸਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ

Published by: ਏਬੀਪੀ ਸਾਂਝਾ

ਆਟੇ ਨੂੰ ਫਰਿੱਜ ਵਿੱਚ ਰੱਖਣਾ ਜ਼ਰੂਰੀ ਹੈ ਤਾਂ ਉਸ ਨੂੰ ਲਗਭਗ 6-7 ਘੰਟੇ ਜਾਂ 24 ਘੰਟੇ ਦੇ ਅੰਦਰ ਇਸ ਦੀ ਵਰਤੋਂ ਕਰੋ

Published by: ਏਬੀਪੀ ਸਾਂਝਾ

ਤਾਜ਼ੇ ਆਟੇ ਦੀ ਤੁਲਨਾ ਵਿੱਚ ਫਰਿੱਜ ਵਿੱਚ ਰੱਖੇ ਆਟੇ ਦਾ ਨਿਊਟ੍ਰਿਸ਼ਨ ਵੈਲਿਊ ਘੱਟ ਹੋ ਜਾਂਦੀ ਹੈ

Published by: ਏਬੀਪੀ ਸਾਂਝਾ

ਚੰਗੀ ਸਿਹਤ ਦੇ ਲਈ ਹਮੇਸ਼ਾ ਤਾਜ਼ੇ ਆਟੇ ਦੀ ਰੋਟੀ ਖਾਣਾ ਵਧੀਆ ਹੁੰਦਾ ਹੈ

Published by: ਏਬੀਪੀ ਸਾਂਝਾ