ਬਵਾਸੀਰ ਤੇ ਕਬਜ਼ ਦੇ ਇਲਾਜ਼ ਲਈ ਮਿਲ ਗਿਆ ਚਮਤਕਾਰੀ ਬੂਟਾ, ਇੰਝ ਕਰੋ ਪਛਾਣ ਤੇ ਵਰਤੋ



ਲਾਜਵੰਤੀ ਪੌਦਾ ਦਾ ਨਾਮ ਤੁਸੀਂ ਸੁਣਿਆ ਤਾਂ ਨਹੀਂ ਪਰ ਇਸ ਨੂੰ ਆਮ ਹੀ ਘਰਾਂ ਜਾ ਬਾਹਰ ਦੇਖਿਆ ਹੋਵੇਗਾ। ਇਸ ਲਾਜਵੰਤੀ ਬੂਟੇ ਦੇ ਕਈ ਕਮਾਲ ਹਨ। ਜਿਸ ਵਾਰੇ ਅੱਜ ਅਸੀਂ ਤੁਹਾਨੂੰ ਜਾਣੂ ਕਰਾਵਾਂਗੇ।



ਇਸ ਪੌਦੇ ਨੂੰ ਮੀਮੋਸਾ ਅਤੇ ਜਾਦੂਈ ਪੌਦਾ ਵੀ ਕਿਹਾ ਜਾਂਦਾ ਹੈ। ਆਯੁਰਵੇਦ ‘ਚ ਲਾਜਵੰਤੀ ਦੇ ਪੌਦੇ ਦੇ ਕਈ ਫਾਇਦੇ ਹਨ। ਸੱਟ, ਪੇਟ ਦਰਦ ਅਤੇ ਬਵਾਸੀਰ ਦੀ ਸਥਿਤੀ ਵਿਚ ਇਸ ਦੀ ਔਸ਼ਧੀ ਵਰਤੋਂ ਕੀਤੀ ਜਾਂਦੀ ਹੈ।



ਲਾਜਵੰਤੀ ਇੱਕ ਪੌਦਾ ਹੈ ਜੋ ਹਰ ਮੌਸਮ ਵਿੱਚ ਪਿੰਡਾਂ ਦੇ ਘਰਾਂ ਦੇ ਆਲੇ-ਦੁਆਲੇ ਪਾਇਆ ਜਾਂਦਾ ਹੈ। ਇਸ ਦੇ ਕਈ ਔਸ਼ਧੀ ਗੁਣਾਂ ਦਾ ਵਰਣਨ ਕੀਤਾ ਗਿਆ ਹੈ।



ਲਾਜਵੰਤੀ ਦੇ ਪੱਤਿਆਂ ਦੀ ਵਰਤੋਂ ਪੇਟ ਵਿੱਚ ਬੈਕਟੀਰੀਆ ਦੀ ਲਾਗ ਅਤੇ ਦਸਤ ਵਿੱਚ ਕੀਤੀ ਜਾਂਦੀ ਹੈ।



ਜੇਕਰ ਕਿਤੇ ਸੱਟ ਲੱਗ ਜਾਂਦੀ ਹੈ, ਤਾਂ ਵਿਅਕਤੀ ਦਾ ਕੋਈ ਹਿੱਸਾ ਸੁੱਜ ਜਾਂਦਾ ਹੈ। ਲਾਜਵੰਤੀ ਦੀ ਜੜ੍ਹ ਜਾਂ ਇਸ ਦੇ ਬੀਜਾਂ ਦਾ ਲੇਪ ਪਾਊਡਰ ਦੇ ਰੂਪ ‘ਚ ਕਰਨ ਨਾਲ ਸੋਜ ਤੋਂ ਰਾਹਤ ਮਿਲਦੀ ਹੈ।



ਜੇਕਰ ਕਿਸੇ ਵਿਅਕਤੀ ਨੂੰ ਬਵਾਸੀਰ ਹੈ ਤਾਂ ਲਾਜਵੰਤੀ ਦੀਆਂ ਪੱਤੀਆਂ ਨੂੰ ਪੀਸ ਕੇ ਇਸ ਦਾ ਰਸ ਦੁੱਧ ਦੇ ਨਾਲ ਪੀਣ ਨਾਲ ਲਾਭ ਹੁੰਦਾ ਹੈ।



ਇਸ ਦੇ ਨਾਲ ਹੀ ਇਸ ਦੀ ਜੜ੍ਹ ਦਾ ਕਾੜ੍ਹਾ ਪੀਣ ਨਾਲ ਖੰਡ ‘ਚ ਵੀ ਰਾਹਤ ਮਿਲਦੀ ਹੈ।



ਪੱਥਰੀ ਹੋਣ ‘ਤੇ ਲਾਜਵੰਤੀ ਦੀ ਜੜ੍ਹ ਨੂੰ ਸਵੇਰੇ-ਸ਼ਾਮ ਪੀਣ ਨਾਲ ਪੱਥਰੀ ਘੁਲ ਕੇ ਦੂਰ ਹੋ ਜਾਂਦੀ ਹੈ।



ਲਾਜਵੰਤੀ ਪੌਦੇ ਦੇ ਕੁੱਝ ਪੱਤੇ ਖਾਲੀ ਪੇਟ ਖਾਣ ਨਾਲ ਕਬਜ਼ ਵਰਗੀ ਬਿਮਾਰੀ ਜੜ੍ਹ ਤੋਂ ਖ਼ਤਮ ਹੋ ਜਾਂਦੀ ਹੈ।
ਆਮ ਦਿਨਾਂ 'ਚ ਵੀ ਅਸੀਂ ਇਸ ਦੀ ਵਰਤੋਂ ਸਿਹਤ ਠੀਕ ਰੱਖਣ ਲਈ ਕਰ ਸਕਦੇ ਹਾਂ।