ਤੁਹਾਨੂੰ ਲੌਂਗ ਤੇ ਨਿੰਬੂ ਨਾਲ ਬਣਨ ਵਾਲੀ ਹਰਬਲ ਚਾਹ ਬਾਰੇ ਦੱਸ ਰਹੇ ਹਾਂ, ਜਿਸਨੂੰ ਘਰ ਵਿੱਚ ਆਸਾਨੀ ਨਾਲ ਤਿਆਰ ਕੀਤਾ ਜਾ ਸਕਦਾ ਹੈ ਅਤੇ ਇਸਦੇ ਕਈ ਫਾਇਦੇ ਵੀ ਹਨ।
ABP Sanjha

ਡਾਕਟਰ ਬਿਮਲ ਛਾਜੇੜ ਕਹਿੰਦੇ ਹਨ ਕਿ ਨਿੰਬੂ ਵਿਟਾਮਿਨ-ਸੀ ਦਾ ਸ੍ਰੋਤ ਹੁੰਦਾ ਹੈ ਅਤੇ ਲੌਂਗ ਐਂਟੀਬੈਕਟੀਰੀਅਲ ਹੁੰਦੀ ਹੈ।

ਇਸ ਕਰਕੇ ਦੋਹਾਂ ਨੂੰ ਮਿਲਾ ਕੇ ਬਹੁਤ ਹੀ ਵਧੀਆ ਤੇ ਸਿਹਤਮੰਦ ਹਰਬਲ ਚਾਹ ਬਣਦੀ ਹੈ, ਜਿਸਦੇ ਪੀਣ ਨਾਲ ਕਈ ਲਾਭ ਪ੍ਰਾਪਤ ਹੋ ਸਕਦੇ ਹਨ।

ਨਿੰਬੂ ਵਿਟਾਮਿਨ-C ਦਾ ਸਰੋਤ ਹੈ ਅਤੇ ਲੌਂਗ ਵਿੱਚ ਐਂਟੀਆਕਸੀਡੈਂਟਸ ਹੁੰਦੇ ਹਨ, ਜੋ ਸਰੀਰ ਦੀ ਰੋਗ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਂਦੇ ਹਨ ਅਤੇ ਸਰਦੀ-ਖੰਘ ਜਿਹੀਆਂ ਬਿਮਾਰੀਆਂ ਤੋਂ ਬਚਾਉਂਦੇ ਹਨ।

ਨਿੰਬੂ ਅਤੇ ਲੌਂਗ ਦੋਵੇਂ ਪਚਨ ਕ੍ਰਿਆ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰਦੇ ਹਨ।

ਲੌਂਗ ਵਿੱਚ ਐਂਟੀਬੈਕਟੀਰੀਅਲ ਅਤੇ ਐਂਟੀਫੰਗਲ ਗੁਣ ਹੁੰਦੇ ਹਨ। ਨਿੰਬੂ ਵਿੱਚ ਵਿਟਾਮਿਨ-C ਹੁੰਦਾ ਹੈ, ਜੋ ਪਚਨ ਤੰਤਰ ਨੂੰ ਸਿਹਤਮੰਦ ਬਣਾਉਂਦਾ ਹੈ।

abp live

ਨਿੰਬੂ ਵਿੱਚ ਸਿਟ੍ਰਿਕ ਐਸਿਡ ਹੁੰਦਾ ਹੈ, ਜੋ ਮੈਟਾਬੋਲਿਜ਼ਮ ਨੂੰ ਮਜ਼ਬੂਤ ਕਰਦਾ ਹੈ। ਲੌਂਗ ਵੀ ਵਜ਼ਨ ਘਟਾਉਣ ਵਿੱਚ ਮਦਦਗਾਰ ਹੁੰਦਾ ਹੈ। ਇਹ ਦੋਵੇਂ ਇਕੱਠੇ ਲੈਣ ਨਾਲ ਸਰੀਰ ਡਿਟਾਕਸ ਹੁੰਦੀ ਹੈ।

ABP Sanjha

ਲੌਂਗ ਵਿੱਚ ਐਂਟੀਬੈਕਟੀਰੀਅਲ ਅਤੇ ਐਂਟੀਫੰਗਲ ਗੁਣ ਹੁੰਦੇ ਹਨ, ਜੋ ਦੰਦਾਂ ਤੇ ਮਸੂੜਿਆਂ ਨੂੰ ਮਜ਼ਬੂਤ ਕਰਦੇ ਹਨ

ABP Sanjha

ਇਹ ਮਸੂੜਿਆਂ ਦੀ ਸੁੱਜਣ ਘਟਾਉਣ ਵਿੱਚ ਫਾਇਦੇਮੰਦ ਹੁੰਦਾ ਹੈ। ਨਿੰਬੂ ਦੰਦਾਂ ਦਾ ਪੀਲਾਪਨ ਤੇ ਬਦਬੂ ਦੂਰ ਕਰਦਾ ਹੈ।