Punjab CM Bhagwant Mann : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ 26 ਸਤੰਬਰ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ।
ABP Sanjha

Punjab CM Bhagwant Mann : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ 26 ਸਤੰਬਰ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ।

ਅੱਜ ਅਸੀ ਤੁਹਾਨੂੰ ਉਸ ਬਿਮਾਰੀ ਬਾਰੇ ਦੱਸਣ ਜਾ ਰਹੇ ਹਾਂ, ਜਿਸ ਕਾਰਨ ਸੀਐਮ ਮਾਨ ਨੂੰ ਇਲਾਜ ਲਈ ਹਸਪਤਾਲ ਭਰਤੀ ਹੋਣਾ ਪਿਆ। ਫਿਲਹਾਲ ਉਨ੍ਹਾਂ ਨੂੰ ਛੁੱਟੀ ਮਿਲ ਚੁੱਕੀ ਹੈ।
ABP Sanjha

ਅੱਜ ਅਸੀ ਤੁਹਾਨੂੰ ਉਸ ਬਿਮਾਰੀ ਬਾਰੇ ਦੱਸਣ ਜਾ ਰਹੇ ਹਾਂ, ਜਿਸ ਕਾਰਨ ਸੀਐਮ ਮਾਨ ਨੂੰ ਇਲਾਜ ਲਈ ਹਸਪਤਾਲ ਭਰਤੀ ਹੋਣਾ ਪਿਆ। ਫਿਲਹਾਲ ਉਨ੍ਹਾਂ ਨੂੰ ਛੁੱਟੀ ਮਿਲ ਚੁੱਕੀ ਹੈ।

ਦੱਸ ਦੇਈਏ ਕਿ ਭਗਵੰਤ ਮਾਨ ਗੰਭੀਰ ਬੀਮਾਰੀ ਤੋਂ ਪੀੜਤ ਹਨ। ਉਹ ਲੈਪਟੋਸਪਾਇਰੋਸਿਸ ਨਾਂ ਦੀ ਗੰਭੀਰ ਬੀਮਾਰੀ ਦਾ ਸ਼ਿਕਾਰ ਹੋਏ ਹਨ। ਇਹ ਬਿਮਾਰੀ ਕੀ ਹੈ? ਇਸ ਦੇ ਲੱਛਣ ਕੀ ਹਨ, ਇਸ ਖਬਰ ਰਾਹੀਂ ਤੁਸੀ ਵੀ ਜ਼ਰੂਰ ਜਾਣੋ।
ABP Sanjha

ਦੱਸ ਦੇਈਏ ਕਿ ਭਗਵੰਤ ਮਾਨ ਗੰਭੀਰ ਬੀਮਾਰੀ ਤੋਂ ਪੀੜਤ ਹਨ। ਉਹ ਲੈਪਟੋਸਪਾਇਰੋਸਿਸ ਨਾਂ ਦੀ ਗੰਭੀਰ ਬੀਮਾਰੀ ਦਾ ਸ਼ਿਕਾਰ ਹੋਏ ਹਨ। ਇਹ ਬਿਮਾਰੀ ਕੀ ਹੈ? ਇਸ ਦੇ ਲੱਛਣ ਕੀ ਹਨ, ਇਸ ਖਬਰ ਰਾਹੀਂ ਤੁਸੀ ਵੀ ਜ਼ਰੂਰ ਜਾਣੋ।

ਲੈਪਟੋਸਪਾਇਰੋਸਿਸ (Leptospirosis) ਇੱਕ ਗੰਭੀਰ ਬੈਕਟੀਰੀਆ ਲਾਗ ਕਾਰਨ ਹੋਣ ਵਾਲੀ ਇੱਕ ਬਿਮਾਰੀ ਹੈ, ਜਿਸ ਦੇ ਮਾਮਲੇ ਪੂਰੀ ਦੁਨੀਆ ਵਿੱਚ ਪਾਏ ਜਾਂਦੇ ਹਨ। ਇਹ ਬਿਮਾਰੀ ਜਾਨਵਰਾਂ ਤੋਂ ਮਨੁੱਖਾਂ ਵਿੱਚ ਫੈਲਦੀ ਹੈ।
ABP Sanjha

ਲੈਪਟੋਸਪਾਇਰੋਸਿਸ (Leptospirosis) ਇੱਕ ਗੰਭੀਰ ਬੈਕਟੀਰੀਆ ਲਾਗ ਕਾਰਨ ਹੋਣ ਵਾਲੀ ਇੱਕ ਬਿਮਾਰੀ ਹੈ, ਜਿਸ ਦੇ ਮਾਮਲੇ ਪੂਰੀ ਦੁਨੀਆ ਵਿੱਚ ਪਾਏ ਜਾਂਦੇ ਹਨ। ਇਹ ਬਿਮਾਰੀ ਜਾਨਵਰਾਂ ਤੋਂ ਮਨੁੱਖਾਂ ਵਿੱਚ ਫੈਲਦੀ ਹੈ।

ABP Sanjha

ਇਸ ਬੀਮਾਰੀ ਦਾ ਕਾਰਨ ਜੀਨਸ ਨਾਂ ਦਾ ਬੈਕਟੀਰੀਆ ਹੈ। ਇਹ ਬਿਮਾਰੀ ਆਮ ਜਾਂ ਮਾਮੂਲੀ ਨਹੀਂ ਹੈ, ਗੰਭੀਰ ਮਾਮਲਿਆਂ ਵਿੱਚ ਇਸ ਨਾਲ ਸਾਹ ਲੈਣ ਵਿੱਚ ਤਕਲੀਫ਼ ਹੋ ਸਕਦੀ ਹੈ।

ABP Sanjha

ਦਿਲ, ਗੁਰਦੇ ਅਤੇ ਜਿਗਰ ਨੂੰ ਵੀ ਨੁਕਸਾਨ ਪਹੁੰਚ ਸਕਦਾ ਹੈ। ਇਸ ਕਾਰਨ ਮੌਤ ਹੋਣ ਦਾ ਵੀ ਖਦਸ਼ਾ ਹੈ। ਇਸ ਬਿਮਾਰੀ ਹੋਣ ਦਾ ਕਾਰਨ ਬੈਕਟੀਰੀਆ ਵਾਲੇ ਜਾਨਵਰਾਂ ਦੇ ਪਿਸ਼ਾਬ ਦੇ ਸੰਪਰਕ ਵਿੱਚ ਆਉਣ ਨਾਲ ਹੋ ਸਕਦੀ ਹੈ।

ABP Sanjha

ਸੰਕਰਮਿਤ ਜਾਨਵਰ ਦੀ ਲਾਰ ਦੇ ਸੰਪਰਕ ਵਿੱਚ ਆਉਣ ਨਾਲ ਮਨੁੱਖ ਵੀ ਪ੍ਰਭਾਵਿਤ ਹੋ ਸਕਦਾ ਹੈ। ਇਹ ਬੈਕਟੀਰੀਆ ਸੂਰ, ਕੁੱਤੇ, ਬਿੱਲੀਆਂ ਜਾਂ ਚੂਹਿਆਂ ਵਰਗੇ ਜਾਨਵਰਾਂ ਤੱਕ ਵੀ ਆਸਾਨੀ ਨਾਲ ਪਹੁੰਚ ਜਾਂਦਾ ਹੈ।

ABP Sanjha

ਇਹ ਬਿਮਾਰੀ ਉਨ੍ਹਾਂ ਲੋਕਾਂ ਵਿੱਚ ਜ਼ਿਆਦਾ ਹੁੰਦੀ ਹੈ ਜੋ ਮੱਛੀਆਂ ਫੜਦੇ ਹਨ ਜਾਂ ਤੈਰਾਕੀ ਨਾਲ ਸਬੰਧਤ ਕੰਮ ਕਰਦੇ ਹਨ। ਇਸ ਬਿਮਾਰੀ ਦਾ ਖਤਰਾ ਵੈਟਰਨਰੀ ਡਾਕਟਰਾਂ, ਬੁੱਚੜਖਾਨੇ ਦੇ ਕਰਮਚਾਰੀਆਂ ਅਤੇ ਸਫਾਈ ਕਰਮਚਾਰੀਆਂ ਨੂੰ ਵੀ ਪ੍ਰਭਾਵਿਤ ਕਰਦਾ ਹੈ।

ABP Sanjha

ਸੀਐਮ ਮਾਨ ਨੂੰ ਇਹ ਬਿਮਾਰੀ ਆਪਣੇ ਪਾਲਤੂ ਕੁੱਤਿਆਂ ਤੋਂ ਲੱਗੀ ਹੈ। ਇਸ ਬਿਮਾਰੀ ਦੇ ਲੱਛਣ- ਤੇਜ਼ ਬੁਖਾਰ ਅਤੇ ਸਿਰ ਦਰਦ, ਠੰਡਾ ਲੱਗਣਾ ਮਾਸਪੇਸ਼ੀ ਵਿੱਚ ਦਰਦ ਹੋਣਾ, ਪੀਲੀਆ ਹੋਣਾ, ਅੱਖਾਂ ਲਾਲ ਦਿਖਾਈ ਦੇਣੀਆ, ਢਿੱਡ ਦਰਦ ਅਤੇ ਉਲਟੀਆਂ ਅਤੇ ਦਸਤ...

ABP Sanjha

ਇਸ ਬਿਮਾਰੀ ਤੋਂ ਬਚਣ ਦਾ ਤਰੀਕਾ ਇਹ ਹੈ ਕਿ ਦੂਸ਼ਿਤ ਪਾਣੀ ਤੋਂ ਦੂਰ ਰਹੋ ਅਤੇ ਪਸ਼ੂਆਂ ਦੇ ਪਿਸ਼ਾਬ ਦੇ ਸੰਪਰਕ ਵਿੱਚ ਨਾ ਆਉਣਾ। ਜੇਕਰ ਜਾਨਵਰ ਕਿਸੇ ਨਦੀ ਜਾਂ ਝਰਨੇ ਵਿੱਚ ਤੈਰਦੇ ਹਨ ਜਾਂ ਨਹਾਉਂਦੇ ਹਨ, ਤਾਂ ਉਨ੍ਹਾਂ ਵਿੱਚ ਇਸ਼ਨਾਨ ਨਾ ਕਰੋ।

ABP Sanjha

ਇਸ ਬਿਮਾਰੀ ਵਿੱਚ ਤੁਹਾਨੂੰ ਕਦੇ ਵੀ ਆਪਣੇ ਆਪ ਕੋਈ ਦਵਾਈ ਨਹੀਂ ਲੈਣੀ ਚਾਹੀਦੀ। ਜੇਕਰ ਤੁਸੀਂ ਕੋਈ ਲੱਛਣ ਮਹਿਸੂਸ ਕਰ ਰਹੇ ਹੋ ਤਾਂ ਡਾਕਟਰ ਨਾਲ ਸੰਪਰਕ ਕਰੋ ਅਤੇ ਉਸ ਦੀ ਸਲਾਹ ਤੋਂ ਬਾਅਦ ਹੀ ਇਲਾਜ ਕਰਵਾਓ।